भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Alertness

ਸਜਗ

Alias

ਉਪਨਾਮ, ਤਖੱਲਸ, ਉਰਫ਼ੇ

Allegation

ਦੋਸ਼, ਇਲਜਾਮ, ਉਜ

Allegiance

ਨਿਸ਼ਠਾ

Alliance

ਦੋਸਤੀ

Allied services

ਸੰਬੰਧਤ ਸੇਵਾਵਾਂ

All inclusive cost

ਕੁਲ ਲਾਗਤ

All India Services

ਅਖਿਲ ਭਾਰਤੀ ਸੇਵਾ

Allocation

ਵੰਡਾਰਾ, ਵੰਡ

Allotment

ਵੰਡਾਰਾ, ਮੁਕੱਰਰ ਕਰਨਾ, ਨਿਰਧਾਰਤ ਭਾਗ, ਅਲਾਟਮੇਂਟ

Allotment letter

ਵੰਡ ਪਤੱਰ, ਅਲਾਟਮੇਂਟ ਲੈਟਰ

Allottee

ਵੰਡ ਪਾਤਰ

Allowable

ਆਗਿਆ ਦੇ ਯੋਗ, ਇਜਾਜਤ ਦੇ ਯੋਗ

Allowable expenses

ਆਗਿਆ ਜੋਗ ਖਰਚਾ, ਅਨੁਮਤੀ ਯੋਗ ਖਰਚਾ

Allow an appeal

ਅਪੀਲ ਮੰਜੂਰ ਕਰਨਾ

Allowance

ਭੱਤਾ, ਛੌਟ

All rights reserved

ਸਰਬ ਅਧਿਕਾਰ ਸੁਰਖਿਆ

Alphabetic order

ਵਰਣ ਕ੍ਰਮ

Altercation

ਕਹਾ-ਸੁਣੀ

Alternate

ਏਕਾਂਤਰ, ਇਕਲਪੀ
Follow Us :   
  Download Bharatavani App
  Bharatavani Windows App