भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Wrongdoer

ਗੁਨਾਹਗਾਰ

Wrongdoing

ਗਲਤ ਕੰਮ

Wrongful

ਦੇਸ਼ ਪੂਰਨ

Wrongful dismissal

ਦੇਸ਼ ਪੂਰਨ ਬਰਖਾਸਤਗੀ

Wrongly

ਗਲਤ ਤੌਰ ਤੇ

Xerox copy

ਫੋਟੋ ਕਾਪੀ

Yardstick

ਕਸੌਟੀ, ਪੈਮਾਨਾ

Year-book

ਸਾਲਨਾਮਾ, ਵਰ੍ਹਾ ਪੁਸਤਕ

Yearly

ਸਾਲਨਾ

Year to year

ਵਰ੍ਹਿਆ ਦਰ ਵੇਦ

Yield

ਮੁਨਾਫਾ, ਉਪਜ, ਪੈਦਾਵਾਰ

Youth training scheme

ਨੌਜਵਾਨ, ਸਿਖਲਾਈ ਸਕੀਮ

Zeal

ਜੋਸ਼

Zenith

ਚਰਮ ਸੀਮਾ

Zero hour

ਸਿਫਰ ਕਾਲ

Zero tax-paying capacity

ਸਿਫਰ ਕਰ ਭੁਗਤਾਨ ਯੋਗਤਾ

Zonal

ਆਂਚਲਿਕ

Zonal coordination

ਆਂਚਲਿਕ ਤਾਲਮੇਲ

Zonal office

ਆਂਚਲਿਕ ਦਫਤਰ

Zone

ਅੰਚਲ, ਜ਼ੋਨ
Follow Us :   
  Download Bharatavani App
  Bharatavani Windows App