भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Accident

ਦੁਰਘਟਨਾ, ਹਾਦਸਾ, ਨਸੰਜੋਗ

Acclimatization

ਵਾਤਾਵਰਨ ਅਨੁਸਾਰੀ

Accommodation

ਰਿਹਾਇਸ, ਗੁਜਾਰਾ

Accompanist

ਸਾਥ ਚਲਣ ਵਾਲਾ, ਸੰਗਕਾਰ

Accord

ਸਮਝੌਤਾ, ਪ੍ਰਦਾਨ ਕਰਨਾ, ਦੇਣਾ

Accordance

ਇਕ ਰੂਪਤਾ, ਸੰਗਤੀ

Accordingly

ਉੱਸੇ ਅਨੁਸਾਰ

Account

ਲੇਖਾ, ਖਾਤਾ, ਹਿਸਾਬ

Accountability

ਜਵਾਬ ਦੇਹੀ

Accountable

ਜਵਾਬ ਦੇਹ, ਦੇਨਦਾਰ

Accountancy

ਲੇਖਾ ਵਿਧੀ, ਲੇਖਾ ਕਾਰਜ

Accountant

ਲੇਖਾਕਾਰ

Account for

ਕਾਰਣ ਦੱਸਣਾ, ਲੇਖਾ-ਜੋਖਾ ਦੇਣਾ

Account head

ਲੇਖਾ-ਸਿਰਨਾਂ

Accrued benefit

ਮਿਲਣ ਵਾਲੇ ਹਿਤਲਾਭ

Accrued pension

ਮਿਲਣ ਵਾਲੀ ਪੇਂਸ਼ਨ

Accumulation

ਸੰਚਯ, ਸੰਚਿਤ ਕਰਨਾ, ਇਕੱਠਾ ਕਰਨਾ

Accuracy

ਯਥਾਰਥਤਾ, ਬਿਲਕੁਲ ਸਹੀ

Accurate

ਯਥਾਰਥ, ਸਹੀ, ਬਿਲਕੁਲ ਸਹੀ

Accuse

ਇਲਜਾਮ ਲਾਉਣਾ
Follow Us :   
  Download Bharatavani App
  Bharatavani Windows App