भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Addition

ਯੋਗ, ਜੋੜ, ਵਾਧਾ, ਵਧੀਕ

Additional charge

ਅਤਿਰਿਕਤ ਪ੍ਰਭਾਰ

Additional fund

ਅਤਿਰਿਕਤ ਭੰਡ

Additional grant

ਅਤਿਰਿਕਤ ਅਨੁਦਾਨ

Additional information

ਅਤਿਰਿਕਤ ਸੂਚਨਾ, ਅਤਿਰਿਕਤ ਜਾਨਕਾਰੀ

Additional pay

ਅਤਿਰਿਕਤ ਵੇਤਨ

Addition and alteration

ਪਰਿਵਰਤਨ ਵਾਧਾ

Address

ਪਤਾ, ਵਿਆਖਿਆਨ, ਸੰਬੋਧਨ, ਸੰਬੋਧਿਤ ਕਰਨਾ, ਮਾਣ ਪੱਤਰ, ਵਿਚਾਰ ਕਰਨਾ

Addressee

ਪਾਉਣ ਵਾਲਾ, ਸਿਰਨਾਵਾਂਦਾਰ

Address of welcome

ਅਭਿਨੰਦਨ ਪੱਤਰ

Adequate

ਕਾਫੀ. ਲੋੜ ਅਨੁਸਾਰ

Adhere to

ਕਾਇਮ ਰਹਿਣਾ, ਡਟੇ ਰਹਿਣਾ, ਦ੍ਰਿੜ੍ਹ ਰਹਿਣਾ

Ad hoc

ਐਡ ਹੌਕ, ਤਦ-ਅਰਥੀ

Ad hoc claim

ਤਦ-ਅਰਥੀ ਦਾਵਾ

Ad hoc committee

ਤਦ-ਅਰਥੀ ਕਮੇਟੀ

Ad hoc increase

ਤਦ-ਅਰਥੀ ਵਾਧਾ

Ad hoc payment

ਤਦ-ਅਰਥੀ ਭੁਗਤਾਨ

Adjacent

ਲਾਗਲਾ, ਨਜਦੀਕੀ, ਸਮੀਪ ਵਰਤੀ, ਨੇੜਲਾ

Adjoining (=contiguous)

ਨਾਲ ਲਗਦਾ, ਕੋਲ ਦਾ, ਜੁੜਿਆ

Adjournment

ਮੁਲਤਵੀਕਰਨਾ, ਕਾਰਜ,-ਸਥਗਨ
Follow Us :   
  Download Bharatavani App
  Bharatavani Windows App