भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Adjournment motion

ਸੁਲਤਵੀ ਪ੍ਰਸਤਾਵ, ਸਥਗਨ ਪ੍ਰਸਤਾਵ, ਕੰਮ ਰੋਕੋ ਪ੍ਰਸਤਾਵ

Adjudge

ਨਿਆਂ-ਨਿਰਣਾ ਕਰਨਾ, ਫੈਸਲਾ ਕਰਨਾ(ਕਨੂੰਨ)

Adjudicate

ਨਿਆਂ-ਨਿਰਣਾ ਕਰਨਾ

Adjudication

ਫੈਸਲਾ, ਨਿਆਂ ਨਿਰਣਾ, ਅਦਾਲਤੀ ਹੁਕਮ

Adjudicator

ਨਿਆਂ-ਨਿਰਣਾ ਕਰਨ ਵਾਲਾ, ਨਿਆਂ-ਨਿਰਣਾ ਕਰਤਾ

Adjustment

ਸਮਾਯੋਜਨ, ਅਨੁਕੂਲਤਾ

Administer

ਪ੍ਰਸ਼ਾਸਨ ਕਰਨਾ, (ਕਸਮ) ਚਕਾਉਣੀ, (ਦਵਾਈ) ਦੇਣੀ ਜਾਂ ਖਵਾਉਣੀ, ਵਿਵਸਥਾ ਕਰਨੀ, ਪ੍ਰਬੰਧ ਕਰਨਾ

Administer oath

ਸੌਂਹ ਖਵਾਉਣੀ

Administration

ਪ੍ਰਸ਼ਾਸਨ

Administration of justice

ਨਿਆਂ ਪ੍ਰਸ਼ਾਸਨ

Administrative

ਪ੍ਰਸ਼ਾਸਨੀ

Administrative action

ਪ੍ਰਸ਼ਾਸਨੀ ਕਾਰਵਾਈ

Administrative appraisal

ਪ੍ਰਸ਼ਾਸਨੀ ਮੁਲਾਂਕਣ

Administrative approval

ਪ੍ਰਸ਼ਾਸਨੀ ਅਨੁਮੋਦਨ

Administrative authority

ਪ੍ਰਸ਼ਾਸਨੀ ਅਧਿਕਾਰੀ

Administrative control

ਪ੍ਰਸ਼ਾਸਨੀ ਨਿਯੰਤਰਣ

Administrative decision

ਪ੍ਰਸ਼ਾਸਨੀ ਨਿਆਂ

Administrative department

ਪ੍ਰਸ਼ਾਸਨੀ ਵਿਭਾਗ

Administrative head

ਪ੍ਰਸ਼ਾਸਨੀ ਪ੍ਰਧਾਨ

Administrative headquarters

ਪ੍ਰਸ਼ਾਸਨੀ ਮੁੱਖ ਦਫਤਰ
Follow Us :   
  Download Bharatavani App
  Bharatavani Windows App