भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Administrative measures

ਪ੍ਰਸ਼ਾਸਨੀ ਉਪਾਅ

Administrative power

ਪ੍ਰਸ਼ਾਸਨੀ ਸ਼ਕਤੀ

Administrative sanction

ਪ੍ਰਸ਼ਾਸਨੀ ਮੰਜੂਰੀ

Administrative technique

ਪ੍ਰਸ਼ਾਸਨੀ ਤਕਨੀਕ, ਪ੍ਰਸ਼ਾਸਨੀ ਵਿਧੀ

Administrative tribunal

ਪ੍ਰਸ਼ਾਸਨੀ ਅਧਿਕਰਣ

Admissibility

ਗ੍ਰਹਿਣ ਯੋਗ, ਸਵੀਕਾਰ ਕਰਨ ਯੋਗ

Admissible expenditure

ਗ੍ਰਹਿਣ ਯੋਗ ਖਰਚਾ

Admit

ਪ੍ਰਵੇਸ਼ ਕਰਨ ਦੇਣਾ, ਅੰਦਰ ਆਣ ਦੇਨਾ, ਸਵੀਕਾਰ ਕਰਨਾ, ਦਾਖਿਲ ਕਰਨਾ, ਦਾਖਿਲਾ ਦੇਣਾ

Admit card

ਪ੍ਰਵੇਸ਼ ਪੱਤਰ,

Admitted

ਦਾਖਿਲ, ਮਨਜੂਰ

Admonish

ਤੰਬਹਿ ਕਰਨਾ, ਡਾੜ ਪਾਉੜੀ

Adoptee

ਮੁਤਬੰਨਾ, ਗੋਦ ਲੈਣਾ

Adoptor

ਗੋਦ ਲੈਣ ਵਾਲਾ

Adoption

ਅੰਗੀਕਰਨ, ਗ੍ਰਹਿਣ ਕਰਨਾ, ਗੋਦ ਲੈਣਾ

Adult

ਪ੍ਰੇੜ੍ਹੁ, ਸਿਆਣਾ, ਬਾਲਰਾ

Adulteration

ਰਲਾ, ਮਿਲਾਵਟ

Adultery

ਬਦਕਾਰੀ, ਧਰ-ਗਮਨ, ਵਿਭਚਾਰੀ

Adult franchise

ਬਾਲਿਗ ਮਤ ਅਧਿਕਾਰ

Ad valorem duty

ਧਥਾ ਮੁੱਲ ਮਹਿਮੂਲ

Advance

ਪੇਸ਼ਗੀ, ਸਾਈ ਦੇਣਾ
Follow Us :   
  Download Bharatavani App
  Bharatavani Windows App