भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Advance booking

ਅਗ੍ਰਿਮ ਬੁਕਿੰਗ

Advance copy

ਅਗ੍ਰਿਮ ਪ੍ਰਤੀ

Advanced increment

ਅਗ੍ਰਿਮ(ਵੇਤਨ) ਵਾਧਾ

Advance payment

ਅਗ੍ਰਿਮ ਅਦਾਇਗੀ, ਅਗ੍ਰਿਮ ਭੁਗਤਾਨ

Adverse entry

ਪ੍ਰਤਿਕੂਲ ਇੰਦਰਾਜ, ਪ੍ਰਤਿਕੂਲ ਪ੍ਰਵਿਸ਼ਟੀ

Adverse remarks

ਪ੍ਰਤਿਕੂਲ ਲੰਕਾਟਿੱਪਣੀ, ਪ੍ਰਤਿਕੂਲ ਦੋਸ਼-ਆਰੋਪਣ

Adverse report

ਪ੍ਰਤਿਕੂਲ ਰਿਪੋਰਟ

Advertisement

ਇਸ਼ਤਿਹਾਰ, ਵਿਗਿਆਪਨ

Advice

ਸਲਾਹ, ਸੂਚਨਾ, ਸੰਮਤੀ

Advice of payment

ਭੁਗਤਾਨ ਸੂਚਨਾ, ਭੁਗਤਾਨ ਸੰਮਤੀ

Advisory committee

ਸਲਾਹਕਾਰ ਕਮੇਟੀ

Advisory council

ਸਲਾਹਕਾਰ ਪਰੀਸ਼ਦ

Advocate

ਵਕੀਲ, ਐਡਵੋਕੇਟ, ਪਖ-ਸਮਰਖਕ

Affairs

ਕਾਰਜ, ਸਾਸਲੇ

Affidavit

ਸ਼ੌਂਹ-ਪਤੱਰ, ਹਲੌਨਾਮਾ

Affiliation

ਸੰਬੰਧਨ, ਸੰਬੰਧੀਕਰਨ

Affirmation

ਪੱਕਾ ਕਰਨਾ, ਪ੍ਰਤਿਗਿਆਨ (ਕਨੂੰਨੀ)

Affirmative

ਸਕਾਰਾਤਮਕ

Afford

ਸਮਰਥ ਹੋਣਾ, (ਖਰਚ) ਪ੍ਰਦਾਨ ਕਰਨਾ, ਦੇ ਸਕਣਾ

Aforesaid

ਪੂਰਵ ਕਥਿਤ
Follow Us :   
  Download Bharatavani App
  Bharatavani Windows App