भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous12345678910Next >

Backdated

ਪਹਿਲੇ ਦੀ ਤਰੀਕ ਦਾ

Background

ਪਿੱਠ ਭੂਮੀ

Back log

ਪਿਛਲਾ ਬਕਾਇਆ

Back out

ਮੁਕਰ ਜਾਨਾ, ਤੌ ਹਟਣਾ

Back reference

ਪਹਿਲੇ ਦਾ ਸੰਦਰਭ

Back up

ਪੂਰਤੀਕਰ

Backward classes

ਪਿਛੜਾ ਵਰਗ

Backward tribe

ਪਿਛੜੀ ਜਨ ਜਾਤੀ

Bad bargain

ਘਾਟੇ ਦਾ ਸੌਦਾ

Bad behaviour

ਬੁਰਾ ਵਿਵਹਾਰ

Bad character

ਬੁਰਾ ਚਰਿੱਤਰ, ਬੁਰਾ ਚਾਲ-ਚਲਣ

Bad climate allowance

ਖਰਾਬ ਮੌਸਮ ਦਾ ਭੱਤਾ

Bad conduct

ਬੁਰਾ ਆਚਰਣ, ਬੁਰਾ ਚਾਲ-ਚਲਣ

Bad debt

ਅਣ ਸੋਧਿਆ ਕਰਜਾ

Baggage

ਅਸਬਾਬ, ਸਮਾਨ

Bail

ਜਮਾਨਤ

Balance

ਬਾਕੀ, ਸੰਤੁਲਨ

Balance brought down

ਪਿੱਛੋਂ ਲਿਆਇਆ ਗਿਆ ਬਕਾਇਆ

Balance brought forward

ਅੱਗੇ ਪਾਇਆ ਗਿਆ ਬਕਾਇਆ

Balanced budget

ਸੁੰਤੁਲਿਤ ਬਜਟ
< previous12345678910Next >
Follow Us :   
  Download Bharatavani App
  Bharatavani Windows App