भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567892627Next >

Cabin baggage

ਕੇਬਿਨ ਦਾ ਸਮਾਨ

Cabinet

ਮੰਤਰੀਮੰਡਲ, ਕੈਵਿਬੇਟ, ਛੋਟਾ ਸੰਦੂਕ

Cadre

ਸੰਗਠਨ, ਕਾਡਰ

Calamity

ਵਿਪਦਾ, ਮੁਸੀਬਤ

Calculation

ਗਣਨਾ, ਹਿਸਾਬ

Calendar year

ਜੰਤਰੀ ਵਰਾ

Campaign

ਅੰਦੋਲਨ, ਪ੍ਰਚਾਰ

Campus

ਵਿਹਾਤਾ ਕੈਪੱਸ

Campus interview

ਕੈਪੱਸ ਇੰਟਰਵਯੂ

Cancel

ਰੱਦ ਕਰਨਾ

Cancellation

ਰੱਦ ਕਰਨਾ

Candidate

ਉਮੀਦਵਾਰ

Candidature

ਉਮੀਦਵਾਰੀ

Canvassing

ਪ੍ਰਚਾਰ

Capability

ਸਮਰੱਥਾ

Capable

ਸਮਰੱਥ

Capacity

ਹੈਸੀਅਤ, ਸਮਰੱਥਾ

Capital

ਪੂੰਜੀ, ਰਾਜਧਾਨੀ, ਸਾਫ ਅੱਖਰ

Capital expenditure

ਪੂੰਜੀ ਖਰਚਾ

Capital punishment

ਮੌਤ ਦੀ ਸਜ਼ਾ
< previous1234567892627Next >
Follow Us :   
  Download Bharatavani App
  Bharatavani Windows App