भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567891617Next >

Daily

ਦੈਨਿਕ, ਰੋਜਾਨਾ

Daily allowance

ਦੈਨਿਕ ਭੱਤਾ

Daily diary

ਦੈਨਿਕ ਡਾਇਰੀ, ਦੈਨਿਕੀ, ਰੇਜਨਾਮਚਾ

Daily register

ਦੈਨਿਕ ਰਜਿਸਟਰ

Daily report

ਦੈਨਿਕ ਰਿਪੋਰਟ

Daily routine

ਦੈਨਿਕ ਕਾਰਜ, ਰੋਜ ਦਾ ਕੰਮ

Daily wages

ਦੈਨਿਕ ਮਜਦੂਰੀ, ਦਿਹਾੜੀ

Dak stage

ਡਾਕ ਪੱਧਰ

Dak tray

ਡਾਕ ਟ੍ਰੇ

Damage

ਹਾਨੀ, ਨੁਕਸਾਨ

Damages

ਤਾਵਾਨ(ਕਨੂੰਨੀ), ਹਰਜਾਨਾ

Dangerous

ਖਤਰਨਾਕ

Daring

ਨਿਡਰਤਾ, ਸਾਹਤ ਵਾਲਾ, ਨਿਰਭੀਕਤਾ

Data

ਆਂਕੜੇ, ਡਾਟਾ, ਅਧਾਰ ਸਾਮਗਰੀ

Data bank

ਆਂਕੜਾ ਬੈਂਕ

Data base

ਆਂਕੜੇ ਇਕੱਠਾ ਕਰਨਾ

Data collection

ਅਧਾਰ ਸਾਮਗਰੀ ਇਕੱਠੀ, ਆਂਕੜੇ ਇਕੱਠਾ ਕਰਨਾ

Data feeding

ਆਂਕੜੇ ਭਰਨਾ

Data processing

ਆਂਕੜਾ ਸੰਸਾਧਨ

Date

ਤਾਰੀਖ, ਮਿਤਿ
< previous1234567891617Next >
Follow Us :   
  Download Bharatavani App
  Bharatavani Windows App