भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous12345678910Next >

Earmark

ਚਿਤਵਿਆ, ਉਕਤ

Earned leave

ਅਰਜਿਤ ਅਵਕਾਸ਼, ਅਰਜਿਤ ਛੁੱਟੀ

Earnings

ਆਮਦਨੀ, ਕਮਾਈ

Eco-friendly

ਪਰਯਾਵਰਣ-ਅਨੁਕੂਲ

Ecology

ਪਰਸਿਥਤੀ ਵਿਗਿਆਨ

Economic

ਆਰਥਿਕ, ਅਰਥ-ਸ਼ਾਸ਼ਤਰੀ

Economical exploitation

ਆਰਥਿਕ ਸ਼ੋਸ਼ਣ

Economy

ਅਰਥ ਪ੍ਰਬੰਧ (ਵਿਵਸਥਾ)

Economy class

ਕਿਫਾਇਤੀ ਦਰਜਾ

Editing

ਸੰਪਾਦਨ

Edition

ਸੰਸਕਰਣ

Editorial

ਸੰਪਾਦਕੀ

Education

ਸਿਖਿਆ

Educational career

ਸਿਖਿਅਕ ਵਿਵਸਾਇ

Educational institute

ਸਿਖਿਅਕ ਸੰਸਥਾ

Educational qualification

ਸਿਖਿਅਕ ਯੋਗਤਾ

Effect

ਪਰਭਾਵ

Effective

ਪ੍ਰਭਾਵੀ, ਕਾਰਗਰ, ਵਾਸਤਵਿਕ

Effective date

ਪ੍ਰਭਾਵੀ ਤਰੀਖ

Effects

ਮਾਲਮੱਤਾ
< previous12345678910Next >
Follow Us :   
  Download Bharatavani App
  Bharatavani Windows App