भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous123456Next >

Fabricate

ਬਣਾਉਣਾ, ਨਿਰਮਾਣ ਕਰਨਾ

Face value

ਡਪੀ ਹੋਈ ਕੀਮਤ, ਅੰਕਿਤ ਮੁੱਲ

Facilitate

ਸੌਖਾ ਬਣਾਉਣਾ

Facility

ਸਹੂਲਤ, ਸੌਖ

Facsimile

ਹੂਬਹੂ, ਨਕਲ,

Fact

ਤੱਥ

Factionalism

ਗੁਟਬੰਦੀ, ਗੁਟਵਾਦ

Factor

ਕਾਰਕ

Factory

ਕਾਰਖਾਨਾ, ਫੈਕਟਰੀ

Factual

ਤੱਥ ਸਹਿਤ, ਤੱਥਤਾ

Faculty

ਫੈਕਲਟੀ, ਸਿਖਿਅਕ ਸਟਾਫ, ਸ਼ਕਤੀ

Fail

ਅਸਫਲ ਹੋਣਾ, ਫੇਲ ਹੋਣਾ, ਚੂਕਨਾ, ਦਿਵਾਲਿਆ ਹੋ ਜਾਣਾ

Fair

ਸਾਫ, ਉਚਿਤ, ਕਾਫੀ, ਪੂਰਨਮ ਪੱਖਰਹਿਤ, (ਰਿਪੋਰਟ), ਸਾਧਾਰਨ, ਮੇਲਾ

Faith

ਸ਼ਰਧਾ, ਵਿਸ਼ਵਾਸ਼

Fake

ਨਕਲੀ, ਜਾਲੀ

Family

ਟੱਬਰ, ਪਰਵਾਰ

Famine

ਕਾਲ, ਔੜ

Fare

ਕਿਰਾਇਆ

Farewell

ਅਲਵਿਦਾ, ਵਿਦਾਇਗੀ

Farming

ਖੇਤੀ, ਕਿਰਸਾਨੀ
< previous123456Next >
Follow Us :   
  Download Bharatavani App
  Bharatavani Windows App