भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Grading

ਸ਼੍ਰੇਣੀਕਰਨ, ਕੋਟੀਕਰਨ, ਕੋਟੀ-ਨਿਰਧਾਰਣ

Graduate

ਸਨਾਤਕ

Graduated wages

ਤਰਤੀਬ ਨਾਲ ਵੱਧਣ ਵਾਲੀ ਮਜਦੂਰੀ

Graduate trainee

ਸਨਾਤਕ ਸਿਖਿਆਰਥੀ

Graft

ਵੱਢੀ, ਰਿਸ਼ਵਤ

Grand total

ਕੁਲ ਜੋੜ

Grant

ਅਨੁਦਾਨ, ਮਨਜੂਰ ਕਰਨਾ, ਪ੍ਰਦਾਨ ਕਰਨਾ

Grant-in-aid

ਸਹਾਇਤਾ, ਅਨਦਾਨ

Grapevine

ਅਫਵਾਹ, ਅੱਧੱਪਕੀ ਖਬਰ

Graph

ਖਾਕਾ, ਗ੍ਰਾਫ

Graphology

ਹੱਥ ਲਿਖਤ, ਵਿਗਿਆਨ

Grateful

ਧੰਨਵਾਦੀ, ਅਭਾਰੀ, ਸ਼ੁਕਰਗੁਜਾਰ

Gratuity

ਉਪਦਾਨ

Green hand

ਸਿਖਾਂਦੜੂ, ਅਨਾੜੀ

Greeting(s)

ਵਧਾਈ, ਸ਼ੁਭਕਾਮਨਾ, ਬੰਦਨਾ

Grievance

ਸ਼ਿਕਾਇਤ, ਕਸ਼ਟ, ਉਲਾਂਭਾ

Grievous

ਘੋਰ, ਗੰਭੀਰ

Gross

ਸਮੁੱਚੀ, ਅਤਿ ਅਧਿਕ, ਭਾਰੀ

Gross amount

ਸਮੁੱਚੀ ਰਾਸ਼ੀ, ਸਮੁੱਚੀ ਰਕਮ

Gross misconduct

ਦਰ ਆਚਾਰ
Follow Us :   
  Download Bharatavani App
  Bharatavani Windows App