भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Gross negligence

ਬਹੁਤ ਭਾਰੀ ਅਣਦੇਖੀ(ਲਾਪਰਵਾਹੀ)

Gross profit

ਕੁਲ ਲਾਭ

Gross revenue

ਕੁਲ ਮਾਲ ਗੁਜਾਰੀ

Gross total

ਕੁਲ ਯੋਗ

Groundless

ਨਿਰਾਧਾਰ

Ground rent

ਜਮੀਨ ਦਾ ਕਿਰਾਇਆ, ਲਗਾਨ

Grounds

ਮੂਲ ਕਾਰਨ, ਆਧਾਰ

Group

ਸਮੂਹ, ਵਰਗ, ਦਲ ਟੋਲੀ

Grouping and grading

ਵਰਗੀਕਰਨ ਅਤੇ ਕੋਟੀ ਕਰਨ

Guarantee

ਸਮੂਹੀਕਰਨ, ਪਦ-ਕ੍ਰਮਣ

Guarantor

ਜਾਮਨ, ਗਾਰੰਟੀ ਦੇਣ ਵਾਲਾ

Guard

ਚੌਕੀਦਾਰ, ਰੱਖਿਅਨ

Guard file

ਗਾਰਡ ਫਾਇਲ

Guardian

ਸਰਪ੍ਰਸਤ ਗਾਰਡੀਅਨ

Guest house

ਨਿਵਾਸ ਸਥਾਨ

Guide

ਆਗੂ, ਪੱਥ ਪ੍ਰਦਰਸ਼ਕ, ਗਾਈਡ, ਰਾਹਬਰ, ਰਾਹਨੁਮਾਈ

Guidelines

ਮਾਰਗ ਦਰਸ਼ਨ, ਦਿਸ਼ਾ ਨਿਰਦੇਸ਼

Guilt

ਅਪਰਾਧ, ਦੋਸ਼
Follow Us :   
  Download Bharatavani App
  Bharatavani Windows App