भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234Next >

Gainful employment

ਲਾਭਕਾਰੀ ਰੁਜ਼ਗਾਰ

Gainful occupation

ਲਾਭਦਾਇਕ ਪੇਸ਼ਾ

Gate pass

ਗੇਟ ਪਾਸ, ਪ੍ਰਵੇਸ਼ ਪੱਤਰ

Gazetted

ਰਾਜਪੱਤਰਿਤ

Gazetted holiday

ਰਾਜਪੱਤਰਿਤ, ਅਵਕਾਸ਼

General

ਸਾਧਾਰਨ, ਸਰਵਜਨਿਕ, ਆਮ, (ਸੈਨਾ ਵਿਚ) ਜਨਰਲ, ਪ੍ਰਧਾਨ(ਜਪਦ ਨਾਂ ਤੋਂ ਪਹਿਲਾ), ਮਹਾ(ਪਦ ਨਾਂ)

General administration

ਆਮ ਪ੍ਰਸ਼ਾਸ਼ਨ

General body

ਆਮ ਨਿਕਾਅ, ਆਮ ਸਭਾ, ਸਾਧਾਰਣ ਸਭਾ

General election

ਆਮ ਚੋਣ, ਆਮ ਵਿਰਵਾਚਨ

General meeting

ਆਮ ਸਭਾ, ਸਾਧਾਰਣ ਬੈਠਕ

General practice

ਆਮ ਚਲਨ, ਆਮ ਪ੍ਰਥਾ

General procedure

ਸਾਮਾਨਯ ਪ੍ਰਕਿਰਿਆ

General rule

ਸਾਮਾਨਯ ਨਿਯਮ, ਵਿਆਪਕ ਨੇਮ

General ward

ਸਾਧਾਰਣ ਵਾਰਡ

Generation

ਪੀੜ੍ਹੀ, ਨਸਲ

Genius

ਪ੍ਰਤਿਭਾ, ਪ੍ਰਤਿਭਾਸ਼ਾਲੀ, ਪ੍ਰਕਿਰਤੀ

Genuine

ਪ੍ਰਮਾਣਿਕ, ਯਥਾਰਥ, ਵਾਸਤਵਿਕ, ਸੱਚਾ, ਸਹੀ

Gift

ਉਪਹਾਰ

Gist

ਸਾਰ

Global tender

ਵਿਸ਼ਵਵਿਘਾਪੀ ਟੇਂਡਰ
< previous1234Next >
Follow Us :   
  Download Bharatavani App
  Bharatavani Windows App