भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Haulage

ਢੁਆਈ

Hawker

ਫੇਰੀਵਾਲਾ

Hazard

ਸੰਕਟ, ਖਤਰਾ, ਜੋਖ਼ਮ

Head

ਪ੍ਰਧਾਨ, ਪ੍ਰਮੁੱਖ, ਮੁਖੀ, ਸ਼ੀਸ਼, ਮਦ

Head office

ਪ੍ਰਧਾਨ ਦਫਤਰ

Headquarter

ਮੁਖ ਦਫਤਰ

Health certificate

ਸਿਹਤ ਪ੍ਰਮਾਣ ਪੱਤਰ

Hearing

ਸੁਣਵਾਈ

Hearsay

ਸੁਣੀ-ਸੁਣਾਈ

Heavy vehicle

ਭਾਰੀ ਵਾਹਨ

Heir

ਵਾਰਿਸ

Held up

ਰੁਕਿਆ ਹੋਇਆ

Herewith

ੲਸਦੇ ਨਾਲ

Heritage

ਵਿਰਾਸਤ

Hierarchy

ਮਹੰਤਸ਼ਾਹੀ, ਉੱਚ ਪ੍ਰਾਧਿਕਾਰੀ, ਪਦ-ਅਨੁਕ੍ਰਮ

Higher authority

ਉੱਚ ਮਾਲਕੀ, ਉੱਚ ਪ੍ਰਾਧਿਕਾਰੀ

High grade

ਉੱਚ ਕੋਟੀ

High level

ਉੱਚ ਸਤਰੀ, ਉਚ ਪੱਧਰੀ

High level decision

ਉਚ ਸਤਰੀ ਨਿਰਣਾ, ਉਚ ਪੱਧਰੀ ਨਿਰਣਾ

Highlights

ਮੁਖ-ਮੁਖ ਗੱਲਾਂ, ਪ੍ਰਮੁੱਖ ਆਕਰਸ਼ਨ, ਮੁੱਖ ਵਿਸ਼ੇਸ਼ਤਾਵਾਂ, ਮੁਖ ਸਮਾਚਾਰ
Follow Us :   
  Download Bharatavani App
  Bharatavani Windows App