भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

House rent allowance

ਕਰਾਇਆ ਭੱਤਾ

House tax

ਮਕਾਨ ਦਾ ਟੈਕਸ(ਕਰ)

Housing

ਨਿਵਾਸ ਸਥਾਨ, ਆਵਾਸ

Housing society

ਨਿਵਾਸ-ਮੰਡਲ, ਹਾਊਸੰਗ ਸੁਸਾਇਟੀ

Hue and cry

ਹੱਲਾ, ਸ਼ੋਰ-ਸ਼ਰਾਬਾ

Humane

ਸੁਹਿਰਦ, ਦਿਆਲੂ, ਸੁਹਿਰਦਤਾ ਪੂਰਨ

Human rights

ਮਾਨਵਾਧਿਕਾਰ

Humiliation

ਅਪਮਾਨ, ਅਨਾਦਰ

Hygiene

ਸਿਹਤ ਵਿਗਿਆਨ, ਅਰੋਗਵਿਗਿਆਨ, ਸਰੀਰੀ ਰੱਖਿਆ ਨਿਯਮ

Hypothecation

ਗਿਰਵੀ ਰੱਖਣ ਦੀ ਕ੍ਰਿਆ
Follow Us :   
  Download Bharatavani App
  Bharatavani Windows App