भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234Next >

Habit

ਸੁਭਾਅ, ਆਦਤ, ਅਭਿਆਸ

Habitual

ਆਦੀ, ਅਭਿਆਸੀ, ਸੁਭਾਵਕ

Half-holiday

ਅੱਧੀ ਛੁਟੀ

Half pay

ਅੱਧੀ ਤਨਖਾਹ, ਅੱਧਾ ਵੇਤਨ

Hall

ਹਾਲ, ਵੱਡਾ ਕਮਰਾ

Halt

ਠਹਿਰਾਨਾ, ਅਰਾਮ ਕਰਨਾ, ਪੜਾਅ, ਅਸਥਾਈ ਵਿਸ਼੍ਰਾਮ

Hand

ਹੱਥਲਿੱਖਤ, ਲਿਖਾਵਟ, ਕਰਮਚਾਰੀ

Handbill

ਪਰਚਾ, ਇਸ਼ਤਿਹਾਰ

Handbook

ਕਿਤਾਬੜੀ, ਛੋਟੀ ਜਿਹੀ ਕਿਤਾਬ

Handicap

ਅੜਚਨ, ਰੁਕਾਵਟ

Handle

ਸੰਭਾਲਨਾ, ਹੱਥਾ, ਦਸਤਾ

Handloom

ਹੱਥਕਰਬਾ(ਖੱਡੀ)

Handy

ਛੋਟਾ ਜਿਹਾ, ਸੁਗਮ, ਸੁਵਿਧਾਜਨਕ

Hand-over

ਸੌਂਪਣਾ

Handwriting

ਹੱਥਲਿਖਤ

Harassment

ਤਕਲੀਫ਼ ਪਰੇਸ਼ਾਨੀ

Harbour

ਬੰਦਰਗਾਹ

Hard labour

ਕੜੀ ਮਿਹਨਤ, ਸਖਤ ਮਿਹਨਤ

Hardware

ਹਾਰਡ ਵੇਅਰ, ਯੰਤਰ, ਸਮੱਗਰੀ

Hard working

ਮਿਹਨਤੀ
< previous1234Next >
Follow Us :   
  Download Bharatavani App
  Bharatavani Windows App