भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Idea

ਵਿਚਾਰ

Ideal

ਆਦਰਸ਼

Identical

ਇੱਕੋ ਜਿਹਾ, ਸਮਰੂਪ, ਸਮਾਜ

Identification

ਪਚਾਣ ਸ਼ਨਾਖਤ

Identity

ਪਛਾਣ

Identity card

ਪਛਾਣ ਪੱਤਰ

Ignorance

ਅਗਿਆਨਤਾ

Ignore

ਉਪੇਖਿਆ ਕਰਨੀ, ਨਜ਼ਰ ਅੰਦਾਜ ਕਰਨਾ

Illegal

ਨਾ ਜਾਇਜ

Illegal strike

ਗੈਰ ਕਾਨੂੰਨੀ ਹੜਤਾਲ

Illigible

ਅਸਪਸ਼ਟ

Ill-feeling

ਦੁਰਭਾਵਨਾ

Illicit

ਨਾਜ਼ਾਇਜ, ਗੈਰ ਕਨੂੰਨੀ

Illiteracy

ਅਨਪੜ੍ਹਤਾ

Illogical

ਤਰਕਹੀਨ

Illustration

ਤਸਵੀਰ, ਉਦਾਹਰਣ

Image

ਪਰਿਕਲਪਨਾ, ਪ੍ਰਤਿਬਿੰਬ, ਪਰਛਾਵਾਂ

Imbalance

ਅਪ੍ਰਪੱਕ

Immature

ਤਤਕਾਲ, ਉਸਵੇਲੇ

Immediate

ਤਤਕਾਲ ਕਾਰਵਾਈ
Follow Us :   
  Download Bharatavani App
  Bharatavani Windows App