Fundamental Administrative Terminology (English-Punjabi) (CSTT)
Commission for Scientific and Technical Terminology (CSTT)
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary
Joint account
ਸੰਯੁਕਤ ਖਾਤਾ
Joint cadre
ਸੰਯੁਕਤ ਵਰਗ
Joint committee
ਸੰਯੁਕਤ ਸਮਿਤੀ
Joint consultative committee
ਸੰਯੁਕਤ ਸਲਾਹਕਾਰ ਸਮਿਤੀ
Joint family
ਸੰਯੁਕਤ ਪਰਿਵਾਰ
Joint ownership
ਸੰਯੁਕਤ ਸਵਾਮੀੱਤਵ,
Joint responsibility
ਸੰਯੁਕਤ ਜ਼ਿੰਮੇਵਾਰੀ
Joint venture
ਸੰਯੁਕਤ ਉਦਮ
Jointly
ਸੰਯੁਕਤ ਰੂਪ ਵਿਚ
Jointly and severally
ਸੰਯੁਕਤ ਅਤੇ ਅਲਗ ਰੂਪ ਵਿਚ
Journal
ਦੈਨਿਕੀ, ਰੋਜਨਾਮਚਾ, ਰਿਸਾਲਾ
Journalist
ਪੱਤਰਕਾਰ
Judgement
ਨਿਰਣਾ
Judicial
ਨਿਆਂਕਾਰੀ, ਅਦਾਲਤੀ
Judicial custody
ਨਿਆਂ ਹਿਰਾਸਤ, ਅਦਾਲਤੀ ਕੈਦ
Judicial enquiry
ਨਿਆਂ ਜਾਂਚ, ਅਦਾਲਤੀ ਜਾਂਚ
Judicial notice
ਅਦਾਲਤੀ ਸੂਚਨਾ
Judicial power
ਅਦਾਲਤੀ ਸ਼ਕਤੀਆਂ
Judicial service
ਅਦਾਲਤੀ ਸੇਵਾ
Judiciary