भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Judicious

ਵਿਵੇਕੀ, ਨਿਆਂਯੁਕਤ, ਇਨਸਾਫ ਵਾਲਾ

Junior administrative grade

ਅਵਰ ਦਸ਼ਾਸ਼ਨ ਗਰੇਡ

Junior clerk

ਜੂਨੀਅਰ ਕਲਰਕ

Junior in rank

ਅਹੁਦੇ ਵਿਚ ਨੀਵਾਂ ਦਰਜਾ

Junior most

ਸੱਭ ਤੋਂ ਨੀਵੇਂ ਦਰਜੇ ਦੀ ਪਦਵੀ

Junior scale

ਘੱਟ ਵੇਤਨਮਾਨ, ਜੂਨੀਅਰ ਵੇਤਨਮਾਨ

Juniority

ਨੀਵੀਂ ਪਦਵੀ

Jurisdiction

ਅਧਿਕਾਰ-ਖੇਤਰ, ਅਦਾਲਤੀ ਇਖਤਿਆਰ

Just

ਉਚਿਤ

Justice

ਇਨਸਾਫ਼, ਨਿਆਂ, ਜੱਜ

Justiciable

ਨਿਆਂ ਯੋਗ, ਅਦਾਲਤ ਦੇ ਵਿਚਾਰ ਯੋਗ

Justify

ਉਚਿਤ ਸਿੱਧ ਕਰਨਾ, ਨਿਆਂ ਸੰਗਤ, ਸਿੱਧ ਕਰਨਾ, ਸਫਾਈ ਦੇਨੀ
Follow Us :   
  Download Bharatavani App
  Bharatavani Windows App