भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous123Next >

Job

ਨੌਕਰੀ, ਅਸਾਮੀ, ਕੰਮ

Job description

ਕਾਰਜ ਵੇਰਵਾ

Job evaluation

ਕਾਰਜ ਮੁਲਾਂਕਣ

Job freeze

ਭਰਤੀ ਰਿਕਣਾ

Job hunting

ਨੌਕਰੀ ਦੀ ਭਾਲ

Job rotation

ਚਕ੍ਰ ਕ੍ਰਮ

Job satisfaction

ਕਾਰਜ ਸ਼ੰਤੁਸ਼ਟੀ

Job security

ਕਾਰਜ ਸੁਰਖਿਆ

Job specification

ਕਾਰਜ ਸੰਬੰਧੀ ਨਿਰਦੇਸ਼, ਕਾਰਜ ਵਿਸ਼ੇਸ਼ਤਾਵਾਂ

Job study

ਕਾਰਜ ਅਧਿਅਨ

Job work

ਛੋਟੇ ਮੋਟੇ ਕੰਮ, ਫੁਟਕਲ ਕੰਮ

Job-oriented

ਕਾਰਜਮੁੱਖੀ, ਰੁਜ਼ਗਾਰਮੁੱਖੀ

Jobless

ਬੇਰੁਜ਼ਗਾਰ

Join

ਕਾਰਜ ਭਾਗ ਗ੍ਰਹਿਣ ਕਰਨਾ, ਨੌਕਰੀ ਸ਼ੁਰੂ ਕਰਨਾ, ਸ਼ਾਮਲ ਹੋਣਾ, ਜੋੜਨਾ

Joining date

ਕਾਰਜ ਗ੍ਰਹਿਣ ਦੀ ਤਾਰੀਕ

Joining pay

ਕਾਰਜ ਗ੍ਰਹਿਣ ਦੀ ਤਨਖਾਹ

Joining period

ਕਾਰਜ ਗ੍ਰਹਿਣ ਦਾ ਸਮਾਂ

Joining report

ਕਾਰਜ ਗ੍ਰਹਿਣ ਦੀ ਰਿਪੋਰਟ

Joining time

ਕਾਰਜ ਗ੍ਰਹਿਣ ਅਵਧੀ

Joint

ਸੰਯੁਕਤ
< previous123Next >
Follow Us :   
  Download Bharatavani App
  Bharatavani Windows App