भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567Next >

Labour

ਮਿਹਨਤ(ਸ਼ੱਰਮ), ਮਜਦੂਰ ਵਰਗ(ਸ਼ਰੱਮਕ ਵਰਗ)

Labour charges

ਮਜਦੂਰੀ, ਮਜੂਰੀ-ਪ੍ਰਭਾਰ(ਸ਼ਰੱਮਕ ਪ੍ਰਭਾਰ)

Labour contract

ਮਜ਼ਦੂਰੀ ਦਾ ਇਕਰਾਰਨਾਮਾ, ਸਰੱਮ ਸੰਵਿਦਾ

Labour court

ਮਜਦੂਰਾਂ ਦੀ ਅਦਾਲਤ(ਸ਼ਰੱਮ ਅਦਾਲਤ)

Labour dispute

ਮਜ਼ਦੂਰੀ ਸੰਬੰਧੀ ਵਿਵਾਦ(ਸ਼ਰੱਮ ਵਿਵਾਦ)

Labour force

ਮਜ਼ਦੂਰਾਂ ਦੀ ਸ਼ਕਤੀ(ਸ਼ਰੱਮਕ ਸ਼ਕਤੀ)

Labour laws

ਮਜ਼ਦੂਰੀ ਸੰਬੰਧੀ ਕਨੂੰਨ (ਸ਼ਰੱਮ ਵਿਧੀ)

Labour room

ਪ੍ਰਸੂਤ ਕਮਰਾ, ਸੂਤਕੀ ਕਮਰਾ

Labour union

ਮਜ਼ਦੂਰ ਸੰਘ

Labour welfare

ਮਜ਼ਦੂਰ ਕਲਿਆਣ, ਮਜ਼ੂਰ ਕਲਿਆਣ

Land aquisition

ਜ਼ਮਨ ਹਾਸਲ ਕਰਨਾ, ਜ਼ਮੀਨ ਉੱਤੇ ਅਧਿਕਾਰ

Land mark

ਸੀਮਾ ਨਿਸ਼ਾਨ

Land records

ਭੂਮੀ(ਜ਼ਮੀਨ) ਸੰਬੰਧੀ ਰਿਕਾਰਡ

Land reforms

ਭੂਮੀ ਸੁਧਾਰ

Land revenue

ਭੂਮੀ ਸੰਬੰਧੀ ਕਰ, ਮਾਲਗੁਜਾਰੀ

Land settlement

ਜ਼ਮੀਨ ਸੰਬੰਧੀ ਸਮਝੋਤਾ, ਬੰਦੋਬਸਤ

Land tenure

ਪੱਟੇਦਾਰੀ

Land use certificate

ਜਮੀਨ ਬਰਤੋੰ ਪ੍ਰਮਾਣਪਤ੍ਰ

Lapse

ਸਮੇਂ ਦਾ ਲੰਘਣਾ, ਬੀਤਣਾ, ਗਲਤੀ

Large scale

ਵੱਡਾ ਪੈਮਾਨਾ
< previous1234567Next >
Follow Us :   
  Download Bharatavani App
  Bharatavani Windows App