भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Mandays

ਮਿਹਨਤਾਨਾ ਦਿਨ(ਸ਼ਰੱਮ ਦਿਨ)

Manhours

ਮਿਹਨਤਾਨਾ ਘੰਟੇ(ਸ਼ਰੱਮ ਘੰਟੇ)

Manifesto

ਘੋਸ਼ਣਾ ਪੱਤਰ, ਨੀਤੀ ਘੋਸ਼

Manipulation

ਹੱਥ ਫੇਰੀ, ਜੋਵ-ਤੋੜ, ਪ੍ਰਕਲਨ(ਕੰਪਿਊਟਰ)

Manoeuvre

ਪੈਂਤਰੇਬਾਜ਼ੀ, ਜੁਗਤੀ

Manpower

ਜਨਸ਼ਕਤੀ, ਬੀਦਾ-ਦਰਬੰਦਾ, ਸ਼੍ਰੇਣੀਕਰਨ

Man-to-man ranking

ਸ਼੍ਰੇਣੀਕਰਨ

Manual

ਪੁਸਤਕਾ, ਗੁਟਕਾ, ਨਿਯਮਾਣਲੀ, ਦਸਤੀ ਸਰੀਰਕ, ਹੱਥਾਂ ਨਾਲ ਚਲਣ ਵਾਲਾ

Manual labour

ਸਰੀਰਕ ਮਿਹਨਤ(ਸ਼ਰੱਮ)

Manufacture

ਕਾਰੀਗਰੀ, ਸ਼ਿਲਪਕਾਰੀ, ਨਿਰਮਾਣ

Manufacturer

ਨਿਰਮਾਤਾ, ਸ਼ਿਲਪਕਾਰ

Manuscript

ਮਸੌਦਾ, ਦਸਤਾਵੇਜ਼, ਹੱਥ ਲਿਖਤ, ਖਰੜਾ

Map

ਮਾਣਚਿਤਰ, ਨਕਸ਼ਾ, ਚਿਤਰ ਉਤਾਰਾ(ਕੰਪਿਊਟਰ)

Margin

ਹਾਸ਼ੀਆ, ਗੁੰਜਾਇਸ਼

Marginal

ਹਾਈਏ ਦਾ, ਮਾਮੂਲੀ

Marital status

ਵਿਆਹ ਸਥਿਤੀ

Marketing

ਖਰੀਦੋ-ਫਰੋਖਤ, ਲੈਣ-ਦੈਣ

Marketing economy

ਬਜ਼ਾਰ ਅਰਥ ਵਿਵਸਥਾ

Mark

ਚਿਹਨ

Marksheet

ਅੰਕਪੱਤਰ
Follow Us :   
  Download Bharatavani App
  Bharatavani Windows App