भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Marks obtained

ਪ੍ਰਾਪਤ ਅੰਕ

Mass

ਜਨਸਮੂਹ, ਸਮੂਹਿਕ, ਵਿਆਪਕ

Mass communication

ਜਨ ਸੰਚਾਰ

Mass consumption

ਵਿਆਪਕ ਉਪਭੋਗ

Mass immunization

ਵਿਆਪਕ ਬਚਾਉ

Mass media

ਜਨ ਸੰਚਾਰੀ ਮਾਧਿਅਮ

Mass production

ਵੱਡੇ ਪੈਮਾਨੇ ਤੇ ਉਤਪਾਦਨ, ਪੁੰਜ ਉਤਮਾਦਨ

Master file

ਮਾਸਟਰ ਫਾਇਲ, ਪ੍ਰਧਾਨ ਸੰਚਿਕਾ

Master of ceremonies

ਸਮਾਰੋਹ ਸ਼ਿਸ਼ਟਾਚਾਰਕ

Master plan

ਮਾਸਟਰ ਪਲਾਨ, ਸ਼ਾਹਕਾਰ ਯੋਜਨਾ

Matching grant

ਅਨਰੂਪੀ ਅਨੁਦਾਨ

Material

ਸਾਮੱਗਰੀ, ਸਾਮਾਨ

Maternity

ਜਣੇਪਾ, ਮਾਤਰੀ

Maternity leave

ਜਚਨ-ਛੁੱਟੀ

Matriculate

ਮੈਟ੍ਰਿਕ ਪਾਸ

Matrimonial

ਵਿਵਾਹਕ

Mature

ਪ੍ਰੋਢ, ਪੱਕਿਆ ਹੋਇਆ

Maturity date

ਪਰਿਪੱਕ ਤਿਥੀ

Maximum

ਜ਼ਿਆਦਾ ਤੋਂ ਜ਼ਿਆਦਾ

Means

ਸਾਧਨ, ਢੰਗ, ਤਰੀਕਾ, ਉਪਾਅ
Follow Us :   
  Download Bharatavani App
  Bharatavani Windows App