भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Merit

ਗੁਣ, ਯੋਗਤਾ

Merit list

ਯੋਗਤਾ ਕ੍ਰਮ-ਸੂਚੀ

Meritorious

ਗੁਣਵਾਨ ਗੁਣੀ, ਸਰਾਹਨਯੋਗ

Merits

ਕਾਬਲੀਅਤ, ਗੁਣ-ਦੋਸ਼

Merit scholarship

ਯੋਗਤਾ ਵਜੀਫਾ

Message

ਸੁਨੇਹਾ, ਸੰਦੇਸ਼

Method

ਵਿਧੀ, ਪ੍ਰਣਾਲੀ, ਢੰਗ

Methodology

ਕਾਰਜ ਪ੍ਰਣਾਲੀ

Metropolitan area

ਮਹਾਂਨਗਰੀ ਖੇਤਰ

Middle income group

(ਮੱਧ) ਆਮਦਨੀ ਵਰਗ

Middleman

ਵਿਚੋਲਾ

Midwifery

ਦਾਈ ਦਾ ਹੁਨਰ

Migrant

ਪਰਵਾਸੀ

Mileage

ਮੂਲ-ਦੂਰੀ, ਮੀਲ-ਭੱਤਾ, ਲਾਭ

Militancy

ਜੰਗ ਜੂ, ਲੜਾਕੂਪਣ

Millennium

ਹਜ਼ਾਰ ਵ੍ਹਰੇ ਦਾ ਸਮਾਂ

Miniature

ਛੋਟਾ, ਨਿੱਕਾ

Minimum

ਘੱਟ ਤੋਂ ਘੱਟ, ਸਬ ਤੌ ਘੱਟ

Mining

ਖਾਣ ਦੀ ਖਦਾਈ

Ministerial

ਵਜਾਰਤੀ, ਰਾਜਕੀ
Follow Us :   
  Download Bharatavani App
  Bharatavani Windows App