भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Ministry

ਮੰਤਰਾਲਿਆ, ਮੰਤਰੀ-ਮੰਡਲ

Minor

ਬਾਲ, ਨਾਬਾਲਿਗ, ਛੋਟਾ

Minority

ੳਲਪ ਸੰਖਿਆ, ਅਲਪਸੰਖਿਅਕ, ਅਲਪਮਤ, ਘੱਟ ਗਿਣਤੀ, ਬਾਲਪਨ

Minor works

ਲਘੁ, ਨਿਰਮਾਣ ਕਾਰਜ

Minutes

ਕਾਰਜ-ਵੇਰਵਾ, ਮਸੌਦਾ ਤਿਆਰ ਕਰਨਾ, ਮਿੰਟ

Misappropriation

ਦੁਰ ਨਿਯੋਜਨ, ਗਬਨ

Misbehaviour

ਦੁਰ ਵਿਹਾਰ

Miscarriage of justice

ਨਿਆਂ ਦੀ ਹੱਤਿਆ(ਘਾਤ)

Miscellaneous

ਵਿਵਿਧ, ਫੁਟਕਰ

Mischief

ਸ਼ਗਰਤ, ਉਪੱਦਰ

Misclassification

ਗਲਤ ਵਰਗੀਕਰਨ

Misconduct

ਕੁਕਰਮ, ਦੁਰਾਚਾਰ

Mislead

ਗੁੰਰਾਹ ਕਰਨਾ,ਭਰਮ ਵਿਚ ਪਾਉਣਾ

Mismanagement

ਬਦਇੰਤਜਾਮੀ ਕਰਨੀ, ਭੈੜਾ ਪ੍ਰਬੰਧ, ਕੁਪ੍ਰਬੰਧ

Misrepresentation

ਗਲਤ ਪੇਸ਼ ਕਰਨਾ, ਗਲਤ ਬਿਆਨੀ ਕਰਨਾ

Misstatement of facts

ਤੱਥਾਂ ਦੀ ਗਲਬਿਆਨੀ

Misunderstanding

ਗਲਤਫਹਿਮੀ

Misuse

ਦੁਰਉਪਯੋਗ, ਦੁਉਪਯੋਗ ਕਰਨਾ

Mixed economy

ਮਿਸ਼ਰਤ ਅਰਥ ਵਿਵਸਥਾ

Mob

ਭੀੜ, ਅਸੰਜਮੀ ਭੀੜ(ਜਮਘਟਾ) ਮਜਮਾ
Follow Us :   
  Download Bharatavani App
  Bharatavani Windows App