भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Mobile

ਚਲ, ਚਲਦਾ-ਫਿਰਦਾ, ਮੋਬਾਇਕ(ਫੋਨ)

Mobility

ਗਤੀਸ਼ੀਲਤਾ

Mode

ਢੰਗ ਪ੍ਰਕਾਰ, ਰੀਤੀ, ਵਿਧਾ ਤਰੀਕਾ

Model

ਮਾਡਲ, ਨਮੂਨਾ, ਆਦਰਸ਼

Moderator

ਮਰਿਆਦਾ(ਸੰਤੁਲਨ) ਵਿਚ ਰੱਖਣਵਾਲਾ

Modification

ਸੁਧਾਈ, ਪਰਿਵਰਤਨ

Modus operandi

ਕਾਰਜ ਪ੍ਰਣਾਲੀ

Monetary grant

ਆਰਥਿਕ ਅਨੁਦਾਨ

Money

ਧਨ, ਮੁਦਰਾ

Monitor

ਨਿਰੀਖਦ, ਨਿਰੀਖਣ ਕਰਨ ਵਾਲਾ, ਮਾਨੀਟਰ(ਕੰਪਿਊਟਰ)

Monogamy

ਇਕਵਿਆਹ(ਪ੍ਰਥਾ)

Monogram

ਮੋਨੋਗ੍ਰਾਮ

Monopoly

ਏਕਾਧਿਕਾਰ

Monotony

ਇਕਰਸ

Monthly tour diary

ਮਾਸਿਕ ਦੌਰਾ ਡਾਇਰੀ

Month to month

ਮਹੀਨੇ ਦੇ ਮਹੀਨੇ

Moral

ਨੈਤਿਕ

Morale

ਮਨੋਬਲ, ਹੋਂਸਲਾ

Moral turpitude

ਨੈਤਿਕ ਗਿਰਾਵਟ

Moratorium

ਕਰਜੇ ਦੀ ਬਾਗ਼ਾਬਤਾ ਮੁਹਲਤ, ਬੰਦਿਸ਼
Follow Us :   
  Download Bharatavani App
  Bharatavani Windows App