Fundamental Administrative Terminology (English-Punjabi) (CSTT)
Commission for Scientific and Technical Terminology (CSTT)
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary
Mortality
ਮੌਤ ਦਰ, ਮਿਰਤਕ ਸੰਖਿਆ
Mortgage
ਬੰਧਕ
Most confidential
ਅਤਿ ਗੁਪਤ
Mother tongue
ਮਾਂ ਬੋਲੀ
Motion
ਪ੍ਰਸਤਾਵ
Motion study
ਗਤੀ ਅਧਿਅਨ
Motivation
ਪ੍ਰੋਤਸਾਹਨ, ਪ੍ਰੇਰਨਾ
Motive
ਉਦੇਸ਼, ਪ੍ਰੇਰਨਾ, ਹੇਤੂ
Motto
ਆਦਰਸ਼ਵਾਦ, ਆਦਰਸ਼ਸ਼ਕਤੀ(ਸਿਧਾਂਤ)
Mouthpiece
ਮੁਖਪੱਤਰ, ਪਖਵਕਤਾ
Movable
ਚਲ
Move
ਪ੍ਰਸਤਾਵ ਰਖਨਾ, ਪ੍ਰਸਤਾਵਿਤ ਕਰਨਾ
Movement
ਅੰਦੋਲਨ, ਸੰਚਾਲਨ, ਗਤੀ, ਚਾਲ
Multifarious (duties)
ਬਹੁਵਿੱਧ, ਬਹੁਪ੍ਰਕਾਰ
Multipurpose
ਬਹੁਉਦੇਸ਼ੀ, ਬਹੁਪੱਖੀ
Municipal tax
ਨਗਰਪਾਲਿਕਾ ਕਰ, ਮਿਉਨਸਿਪੈਲਿਟੀ ਕਰ
Museum
ਅਜਾਇਬ ਘਰ
Muster roll
ਹਾਜਰੀ ਰਜਿਸਟਰ
Mutation
ਅਦਲ ਬਦਲ, ਨਾਂ ਤਬਦੀਲੀ
Mutatis mutandis