भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous123456789Next >

Machinery

ਮਸ਼ੀਨਰੀ, ਤੰਤਰ, ਵਿਵਸਥਾ

Machinery of government

ਸ਼ਾਸ਼ਨ ਵਿਵਸਥਾ

Magazine

ਪੱਤ੍ਰਿਕਾ, ਰਸਾਲਾ, ਮੈਗਜ਼ੀਨ(ਰਾਈਫਲ), ਬਾਰੂਦ-ਖਾਨਾ, ਸ਼ਸਤਰਘਰ, ਅਸਲਾਘਰ, ਭੰਡਾਰ

Mailing list

ਡਾਕ-ਸੂਚੀ

Maintain

ਕਾਇਮ ਰੱਖਣਾ, ਪਾਲਣਾ ਪੋਸਣਾ ਕਰਨੀ, ਬਣਾਈ ਰਖਣਾ

Maintenance

ਰੱਖਿਆ, ਪਾਲਣ ਪੋਸਣ, ਸਹਾਰਾ

Major

ਬਾਲਿਗ, ਮੁੱਖ, ਮੇਜਰ(ਫੋਜੀ ਅਫਸਰ)

Majority

ਬਹੁਮੱਤ, ਪ੍ਰੋਢਤਾ, ਬਲਾਗਤ, ਬਹੁ ਸੰਖਿਅਕ

Major works

ਵੱਡੇ ਨਿਰਮਾਣ ਕਾਰਜ

Make up

ਘਾਰ ਪੂਰੀ ਕਰਨਾ

Maladjustment

ਅਣਮੇਲ, ਬੇਤਰਤੀਬ ਕੁਸਮਾਯੋਜਨ

Maladministration

ਬਦਅਮਨੀ, ਕੁਸ਼ਾਸਨ

Malafide

ਦੁਰਭਾਵਨਾਂ, ਬਦਨੀਤੀ(ਕਨੂੰਨੀ)

Malice

ਦੈਵਸ਼, ਦੁਰਭਾਵਨਾ

Malpractice

ਅਨਾਚਾਰ, ਕੁਪ੍ਰਥਾ

Maltreatment

ਦੁਰਵਿਹਾਰ

Management

ਪ੍ਰਬੰਧ, ਪ੍ਰਬੰਧਕਵਰਗ

Manager

ਪ੍ਰਬੰਧਕ

Mandate

ਅਗਿਆ, ਅਧਿਅਦੇਸ਼

Mandatory

ਆਗਿਆਪਾਲਨ, ਜ਼ਰੂਰੀ, ਅਨਿਵਾਰਯ, ਲਾਜ਼ਮੀ, ਅਧਿਦੇਸ਼ੀ
< previous123456789Next >
Follow Us :   
  Download Bharatavani App
  Bharatavani Windows App