भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous12345Next >

Name card

ਨਾਂ (ਨਾਮ) ਕਾਰਡ

Narcotic

ਨਸ਼ੀਲੀ, ਖੁਮਾਰ ਲਿਆਉਣ ਵਾਲੀ ਦਵਾ

Narrative apporaisal

ਬਿਰਤਾਂਤਕ ਮੁਲਾਂਕਣ

Narrator

ਬਿਰਤਾਂਤਕਾਰ, ਵਾਚਕ

Nation

ਰਾਸ਼ਟਰ

National

ਰਾਸ਼ਟਰੀ

Nationalism

ਰਾਸ਼ਟਰਵਾਦ, ਰਾਸ਼ਟਰੀਅਤਾ

Nationality

ਕੌਮੀਅਤ, ਰਾਸ਼ਟਰੀਅਤਾ

Nationalization

ਰਾਸ਼ਟਰੀਕਰਨ

National language

ਰਾਸ਼ਟਰਭਾਸ਼ਾ

National savings certificate

ਰਾਸ਼ਟਰੀ ਬੱਚਤ ਪੱਤਰ

Native

ਮੂਲ ਨਿਵਾਸੀ, ਪ੍ਰਾਕਿਰਤਨ, ਸਹਿਜ, ਦੇਸ਼ੀ

Natural

ਪ੍ਰਾਕਿਰਤਨ, ਸੁਭਾਵਿਕ

Naturalization

ਦੇਸੀਕਰਨ, ਨਾਗਰਿਕੀਕਰਨ

Naval force

ਜਲ ਸੈਨਾ

Navigable

ਜਹਾਜਰਾਨੀ ਯੋਗ

Navigation

ਜਹਾਜ਼ਰਾਨੀ, ਸਮੁੰਦਰੀ ਸਫਰ

Nayes

ਨਾਂ ਪੱਖੀ

Necessary action

ਜ਼ਰੂਰੀ ਕਾਰਵਾਈ

Needful

ਅਵਸ਼ੱਕ, ਜ਼ਰੂਰੀ
< previous12345Next >
Follow Us :   
  Download Bharatavani App
  Bharatavani Windows App