भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Occupy

ਦਖਲ ਕਰਨਾ, ਕਬਜਾ ਕਰਾ, ਥਾਂ ਮਲਣਾ

Octroi duty

ਚੁੰਗੀ

Off day

ਛੁੱਟੀ ਦਾ ਦਿਨ

Off duty

ਕੰਮ ਦੇ ਬਾਦ, ਕੰਮ ਤੇ ਨਾ ਹੋਣਾ, ਖਾਲੀ ਦਿਨ

Offensive

ਆਕ੍ਰਾਮਕ, ਖਰਵਾਂ, ਬਦਬੂਦਾਰ

Offer

ਪ੍ਰਸਤਾਵ, ਦੇਣਾ

Offer of appointment

ਨਿਯੁਕਤੀ ਪ੍ਰਸਤਾਵ

Office

ਦਫਤਰ, ਪਦ

Office of profit

ਲਾਭ ਦਾ ਪਦ

Official

ਅਹੁਦੇਦਾਰ, ਸਰਕਾਰੀ, ਸ਼ਾਸਕੀ, ਅਧਿਕਾਰਿਕ

Officialdom

ਅਧਿਕਾਰੀ ਵਰਗ, ਅਫਸਰਸ਼ਾਹੀ

Official duty

ਪਦ ਦਰਤਵ, ਸਰਕਾਰੀ ਕੰਮ

Officialese

ਦਫਤਰੀ ਭਾਸ਼ਾ

Official language

ਰਾਜ ਭਾਸ਼ਾ

Officially

ਸਰਕਾਰੀ ਤੌਰ ਤੇ, ਅਧਿਕਾਰਿਕ ਤੌਰ ਤੇ

Official report

ਸਰਕਾਰੀ ਰਿਪੋਰਟ

Official version

ਸਰਕਾਰੀ ਕਥਨ, ਅਧਿਕਾਰਿਕ ਕਥਨ

Officiating

ਇਵਜੀ

Off the record

ਰਿਕਾਰਡ ਤੌ ਬਾਹਰ

Okay (O.K.; okey)

ਠੀਕ ਹੈ, ਸਮਰਥਨਕਰਨਾ
Follow Us :   
  Download Bharatavani App
  Bharatavani Windows App