भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Ombudsman

ਲੋਕਪਾਲ

On account grant

ਲੇਖਾਗਤ, ਅਨੁਦਾਨ

On demand

ਮੰਗਣ ਤੇ

On duty

ਕੰਮ ਤੇ, ਡਯੂਤੀ ਤੇ

One sided

ਇਕਪੱਖੀ

On line

ਲਾਈਨ ਤੇ, ਲਾਈਨ ਤੇ ਲੱਗਿਆ

On-special duty

ਖਾਸ ਡਯੂਟੀ ਤੇ, ਖਾਸ ਕੰਮ ਤੇ

On the job training

ਕੰਮ ਕਰਦਿਆਂ ਸਿਖਲਾਈ (ਟੈਨਿੰਗ)

Onus

ਭਾਰ, ਜਿੰਮੇਦਾਰੀ, ਫ਼ਰਜ਼

Open day

ਕਾਰਜ ਦਿਵਸ, ਮੁਕਤ ਦਿਵਸ

Open system

ਮੁਕਤ ਵਿਵਸਥਾ

Opening

ਉਦਘਾਟਨ, ਆਰੰਭ ਕਰਨਾ ਦੀ ਕ੍ਰਿਆ, ਅਵਸਰ, ਖਾਲੀ ਥਾਂ

Opening balance

ਬਾਕੀ ਬਕਾਇਆ

Opening hours

ਖੁੱਲੇ ਰਹਿਣ ਦਾ ਸਮਾਂ

Open learning

ਖੁੱਲਾ ਗਿਆਨ, ਖੁੱਲੀ ਪੜ੍ਹਾਈ

Open letter

ਖੁੱਲਾ ਪੱਤਰ, ਖੁੱਲੀ ਪੜ੍ਹਾਈ

Open university

ਖੁੱਲਾ ਵਿਸ਼ਵਿਦਿਆਲਾ

Operating cost

ਕਾਰਜਕਾਰੀ ਲਾਗਤ

Operating staff

ਕਾਰਜਕਾਰੀ ਸਟਾਫ, ਕਾਰਜਕਾਰੀ ਅਮਲਾ

Operation

ਕਾਰਵਾਈ, ਕ੍ਰਿਆ-ਪ੍ਰਣਾਲੀ
Follow Us :   
  Download Bharatavani App
  Bharatavani Windows App