Fundamental Administrative Terminology (English-Punjabi) (CSTT)
Commission for Scientific and Technical Terminology (CSTT)
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary
Operative
ਕਰਮੀ, ਚਲਾਉਣ ਵਾਲਾ, ਕਾਰਜਸ਼ੀਲ, ਫਲਦਾਇਕ, ਪ੍ਰਭਾਵਸ਼ੀਲ
Opinion
ਰਾਇ, ਮਤ
Opposition
ਵਿਰੋਧ, ਵਿਰੋਧੀ ਦਲ, ਪਾਰਟੀ
Option
ਵਿਕਲਪ
Oral
ਮੌਖਿਕ, ਜਬਾਨੀ
Order
ਹੁਕਮ,ਆਗਿਆ, ਆਦੇਸ਼, ਵਿਵਸਥਾ, ਕ੍ਰਮ
Order cheque
ਆਦੇਸ਼ ਚੈਕ
Order of reservation
ਰਾਖਣਾਂ-ਕ੍ਰਮ
Ordinance
ਅਧਿਆਦੇਸ਼, ਆਰਡੀਨੈਂਸ
Organization
ਸੰਗਠਨ, ਸੰਧਧਾ, ਆਯੋਜਨ
Organization chart
ਸੰਗਠਨ ਚਾਰਟ
Organizer
ਆਯੋਜਕ, ਸੰਦਠਨ ਕਰਤਾ
Oriented
ਉਨਮੁੱਖ
Original
ਮੂਲਪ੍ਰਤਿ, ਮੂਲ, ਮੌਲਿਕ, ਆਰੰਭਦਾ
Original department
ਮੂਲ ਵਿਭਾਗ
Original sale deed
ਮੂਲ ਵਿਕਰੀ ਵਿਲੇਖ, ਮੂਲ ਬੈਨਾਮਾ
Ostensible owner
ਪ੍ਰਤੱਖ ਮਾਲਿਕ(ਸੁਆਮੀ)
Outbreak
ਅਚਾਨਕ ਆਰੰਭ, ਭੜਕ ਉਠਣਾ, ਵਿਦਰੋਹ, ਰੋਗ ਦਾ ਉਭਾਰ
Outfit allowance
ਸਾਜ਼ ਸਾਮਾਨ ਦਾ ਭੱਤਾ
Outgoing member