भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567891415Next >

Package

ਪੈਕੇਜ, ਇਕੱਠ

Package deal

ਪੈਕੇਜ ਸੌਦਾ, ਇਕੱਠ ਸੌਦਾ

Packing and marking

ਪੈਕ ਕਰਨਾ ਤੇ ਚਿੰਨ੍ਹ ਲਗਾਣਾ

Packing list

ਪੈਕਿੰਗ ਸੂਚੀ

Pact

ਸਮਝੋਤਾ

Paid

ਦਿੱਤਾ ਹੋਇਆ, ਵੈਤਨਿਕ, ਭੁਗਤਾਨ ਕੀਤਾ, ਚੁਕਤਾ

Paid up capital

ਚੁਕਤੀ ਪੂੰਜੀ

Pamphlet

ਪੁਸਤਿਕਾ, ਪੈਂਮਫਲਿਟ

Panel

ਨਾਵਾਂ ਦੀ ਸੂਚੀ, ਪੈਨਲ

Paper

ਕਾਗ, ਪੱਤਰ, ਕਾਗਜ ਪੱਤਰ, ਲੇਖ, ਸਮਾਚਾਰ ਪੱਤਰ, ਪ੍ਰਸ਼ਨ ਪੱਤਰ

Para

ਪੈਰਾ, ਪੈਰਾਗ੍ਰਾਫ

Paramount

ਉੱਚਤਮ, ਸਰਬ ਸ੍ਰੇਸ਼ਟ, ਪਰਮ

Parent

ਮਾਂ-ਪਿਉ, ਮਾਤਾ ਪਿਤਾ, ਮੂਲ

Parental

ਪੈਤ੍ਰਿਕ

Parent office

ਮੂਲ ਦਫਤਰ

Par excellence

ਉੱਚਤਮ, ਪਰਮ ਉਤਕ੍ਰਿਸ਼ਟ

Pari passu

ਸਮਾਨ ਗਤੀ ਨਾਲ, ਸਮਰੂਪ

Parity

ਸਮਾਨਤਾ, ਅਨੁਰੂਪਤਾ

Parliament

ਸੰਸਦ, ਪਾਰਲੀਮੈਂਟ

Part

ਹਿੱਸਾ, ਅੰਸ਼, ਪਾਰਟ, ਰੋਲ, ਭੂਮਿਕਾ, ਪੁਰਜਾ
< previous1234567891415Next >
Follow Us :   
  Download Bharatavani App
  Bharatavani Windows App