भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Role

ਭੂਮਕਾ

Roll

ਸੂਚੀ, ਫਹਿਰਿਸਤ, ਨਾਮਾਵਲੀ, ਵਲ੍ਹੇਟਣਾ

Rolling plan

ਪ੍ਰਵਾਹੀ ਯੋਜਨਾ

Roll number

ਰੋਲ ਨੰਬਰ

Roster

ਰੋਸਟਰ, ਨਾਮਾਵਾਲੀ

Rotation

ਚੱਕਰਕ੍ਰਮ, ਗੇੜਾ

Rough

ਕੱਚਾ, ਰੁੱਖਾ, ਖਰ੍ਹਣਾ, ਮੋਟਾ

Rough copy

ਕੱਚੀ ਨਕਲ

Rounding off

ਪੂਰਨ ਅੰਕਿਤ ਕਰਨਾ

Route

ਮਾਰਗ, ਰਸਤਾ

Routine

ਨਿੱਤ ਦਾ ਕੰਮ, ਦਸਤੂਰੀ, ਨੇਮੀ

Routine note

ਨੇਮੀ ਟਿੱਪਣੀ

Routine test

ਨੇਮੀ ਪਰੀਖਣ

Royalty

ਰਾਅਲਟੀ, ਮਾਲਕੀ

Rubber stamp

ਰਬਰ-ਮੁਹਰ

Rude

ਅਸ਼ਿਸ਼ਟ, ਅਸੱਭਿਅ

Rule

ਨਿਯਮ, ਵਿਵਸਥਾ ਦੇਨਾ, ਅਸੂਲ, ਨਿਰਣਾ ਕਰਨਾ

Ruler

ਸ਼ਾਸਕ ਰੂਲਰ

Rules and regulations

ਨਿਯਮ-ਵਿਨਿਯਮ

Rules of business

ਕਾਰਜ ਸੰਚਾਲਨ
Follow Us :   
  Download Bharatavani App
  Bharatavani Windows App