भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Rating

ਕੋਟੀ ਨਿਰਮਾਰਣ, ਦਰ ਨਿਰਧਾਰਣ, ਨਿਰਧਾਰਣ, ਮਸ਼ੀਨ ਦਾ ਮੂਲਾਂਕਣ

Ratio

ਅਨੁਪਾਤ

Ration

ਰਾਸ਼ਨ, ਰਸ਼ਦ, ਭੋਜਨ ਸਾਮਗ੍ਰੀ

Rational

ਯੁਕਤੀ ਸੰਗਤ

Rationalization

ਯੁਕਤੀ ਕਰਣ

Ration allowance

ਰਾਸ਼ਨਭੱਤਾ

Raw material

ਕੱਚਾ ਮਾਲ

Raw product

ਕੱਚਾ ਉਤਪਾਦ

Reaction

ਪ੍ਰਤਿਕ੍ਰਿਆ

Reading

ਵਾਚਣ, ਪਠਨ, ਪੜ੍ਹਤ

Readjust

ਪੁਨਰ ਸਮਾਯੋਜਿਤ ਕਰਨਾ

Ready-made plan

ਬਣੀ ਬਨਾਈ ਯੋਜਨਾ

Ready reckoner

ਰੇਡੀ ਰਕਨਰ

Real

ਵਾਸਤਵਿਕ, ਅਸਲੀ, ਯਥਾਰਥ

Real earning

ਅਸਲੀਕਮਾਈ

Real estate

ਅਚੱਲ ਸੰਪੱਤੀ

Reality

ਯਥਾਰਥ, ਵਾਸਤਵਿਕ, ਅਸਲੀਅਤ

Realization

ਵਸੂਲੀ, ਅਹਿਸਾਸ

Realize

ਵਸੂਲ ਕਰਨਾ, ਉਗਾਹਿਣਾ, ਅਨੁਭਵ ਕਰਣਾ, ਮਹਸੂਸ ਕਰਨਾ

Reappointment

ਪੁਨਰ ਨਿਯੁਕਤੀ
Follow Us :   
  Download Bharatavani App
  Bharatavani Windows App