भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Reappropriation

ਪੁਨਰ ਨਿਅਜਨ

Reason

ਕਾਰਣ, ਤਰਕ

Reassessment

ਪੁਨਰ ਨਿਰਧਾਰਣ

Rebate

ਛੂਟ, ਕਟੌਤੀ

Recall

ਵਾਪਿਸ ਮੰਗਣਾ, ਵਪਿਸ ਬੁਲਾਣਾ

Recede

ਪਿੱਛੇ ਹਟਣਾ, ਘਰ ਕਰਣਾ

Receipt

ਪਾਪਤੀ, ਪ੍ਰਾਪਤੀ ਪੱਤਰ, ਆਮਦਨੀ, ਰਸੀਦ, ਵਸੂਲੀ

Receipt book

ਰਸੀਦ ਵਹੀ

Receipts and disbursements

ਪ੍ਰਾਪਤੀਆਂ ਤੇ ਅਦਾਇਗੀਆਂ

Receive

ਪ੍ਰਾਪਤ ਕਰਨਾ, ਲੈਣਾ, ਸੁਆਗਤ ਕਰਨਾ

Receiver

ਪਾਣ ਵਾਲਾ, ਪ੍ਰਾਪਤ ਕਰਨ ਵਾਲਾ, ਰਿਸੀਵਰ

Recent

ਨਵਾਂ, ਹਾਲ ਹੀ ਦਾ, ਮੌਜੂਦਾ,ਹੁਣੇ ਹੁਣੇ ਦਾ

Reception

ਸੁਆਗਤ, ਸੁਆਗਤ-ਸਤਕਾਰ, ਸੁਆਗਤ ਸਾਮਰੋਹ

Receptive

ਗ੍ਰਹਣਸ਼ੀਲ, ਸੁਗ੍ਰਹਿਕ

Recess

ਵਿਸ਼ਰਾਮ, ਛੁੱਟੀ

Recipient

ਪ੍ਰਾਪਤ ਕਰਨ ਵਾਲਾ

Reciprocal

ਪਰਸਪਰ, ਹੁਬਹੂ, ਦੋਤਰਫਾ

Reciprocal demand

ਪਰਸਪਰ ਮੰਗ

Reciprocate

ਅਦਲਾਬਦਲੀ ਕਰਨੀ

Reciprocity

ਆਪਸਦਾਰੀ, ਪਰਸਪਰਤਾ
Follow Us :   
  Download Bharatavani App
  Bharatavani Windows App