भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Reckless

ਲਾਪਰਵਾਹ, ਉਤਾਵਲਾ, ਅੰਧਾਧੂੰਧ

Reckon

ਗਿਣਤੀ ਕਰਨਾ, ਹਿਸਾਬ-ਕਿਤਾਬ ਕਰਨਾ

Reckonable service

ਹਿਸਾਬ-ਕਿਤਾਬ ਦੀਆਂ ਸੇਵਾਵਾਂ

Reclamation

ਉੱਧਾਰ, ਉਪਜਾਊ ਬਣਾਨਾ(ਜਮੀਨ)

Recognition

ਪਛਾਣ, ਸਨਾਖਤ, ਮਾਨਤਾ

Recognized

ਮਾਨਤਾ ਪ੍ਰਾਪਤ

Recollect

ਯਾਦ ਕਰਨਾ

Recommend

ਸਿਫਾਰਿਸ਼ ਕਰਨਾ

Recommendation

ਸਿਫਾਰਿਸ਼

Recommendatory letter

ਸਿਫਾਰਿਸੀ ਪੱਤਰ

Reconcile

ਸਮਾਧਾਨ ਕਰਨਾ, ਸਮਾਧਾਨ ਕਰਾਉਣਾ, ਮੇਲ ਮਿਲਾਪ ਕਰਨਾ, ਮੇਲ ਮਿਲਾਪ ਕਰਾਉਣਾ

Reconciliation

ਸਮਾਧਾਨ, ਮੇਲਮਿਲਾਪ, ਸੁਲਹ

Reconsideration

(ਲੇਖਾ) ਪੁਨਰ ਵਿਚਾਰ

Reconstitution

ਪੁਨਰ ਗਠਨ

Reconstruction

ਪੁਨਰ ਨਿਰਮਾਣ

Reconstruction of file

ਫਾਈਲ ਦੀ ਪੁਨਰ ਰਚਨਾ

Record

ਦਸਤਾਵੇਜ, ਰਿਕਾਰਡ, ਕੀਰਤੀਮਾਨ, ਅਭੀਲੇਖ ਬੱਧ ਕਰਨਾ, ਦਰਜ ਕਰਨਾ

Record book

ਰਿਕਾਰਡ ਰਜਿਸਟਰ, ਪਰਣਾਮੀਤ ਲਿਖਿਤ

Record of service

ਸੇਵਾ ਰਿਕਾਰਡ, ਸੇਵਾ ਅਭੀਲੇਖ

Recourse

ਆਸਰਾ, ਸਹਾਰਾ, ਪਨਾਹ, ਵਸੂਲੀ ਅਧਿਕਾਰ
Follow Us :   
  Download Bharatavani App
  Bharatavani Windows App