भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Recover

ਵਸੂਲ ਕਰਨਾ, ਬਰਾਮਦ ਕਰਨਾ, ਸਵਸਥ ਹੋਣਾ

Recovery

ਵਸੂਲੀ, ਬਰਾਮਦਗੀ, ਪੁਨਰ ਪ੍ਰਾਪਤੀ, ਪ੍ਰਤਿਫਲ ਪ੍ਰਾਪਤ ਕਰਨਾ, ਸੇਹਤ-ਲਾਭ

Recreation

ਮਨੋਰੰਜਨ, ਵਿਨੋਦ, ਮਨ-ਬਹਿਲਾਣਾ

Recruit

ਭਰਤੀ ਕਰਨਾ, ਰੰਗਰੂਟ

Recruiting authority

ਭਰਤੀ-ਅਧਿਕਾਰੀ, ਭਰਤੀ ਪ੍ਰਧਿਕਾਰੀ

Recruitment

ਭਰਤੀ

Recruitment rules

ਭਰਤੀ ਨਿਯਮ

Rectification

ਸੋਧਣਾ, ਸੁਧਾਰਨਾ

Recurring

ਆਵਰਤੀ, ਆਵਰਤਕ

Redeem

ਛਡਵਾਉਣਾ, ਪੁਨਰ ਪ੍ਰਾਪਤ ਕਰਨਾ

Redemption

ਛੁਟਕਾਰਾ, ਛੁਡਵਾਉਣਾ

Redirected

ਫਿਰਤੌ ਭੇਜਨਾ

Redress

ਸੁਧਾਰਨਾ, ਨਿਵਾਰਣ, ਨਿਵਾਰਣ ਕਰਨਾ, ਦੂਰ ਕਰਨਾ

Redressal

ਨਿਵਾਰਣ

Red-tapism

ਲਾਲਫੀਤਾਸ਼ਾਹੀ

Reduction

ਕਮਾਂ, ਛੂਟ

Redundant

ਫਜੂਲ, ਗੈਰਜਰੂਰੀ

Re-employment

ਪੁਨਰ ਨਿਯੁਕਤੀ, ਪੁਨਰ ਨਿਯੋਜਨ

Re-entry

ਪੁਨਰ, ਪ੍ਰਵੇਸ਼

Refer

(ਸੰਦਰਭ) ਵੇਖਯਾ ਸੰਦਰਭ ਦੇਣਾ, ਉੱਲੇਖ ਕਰਨਾ, ਦੇ ਬਾਰੇ ਦੱਸਣਾ
Follow Us :   
  Download Bharatavani App
  Bharatavani Windows App