Fundamental Administrative Terminology (English-Punjabi) (CSTT)
Commission for Scientific and Technical Terminology (CSTT)
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary
Reference
ਸੰਦਰਭ, ਹਵਾਲਾ, ਨਿਰਦੇਸ਼
Referral
ਅਭੀਨਿਰਦੇਸ਼, ਅਭੀ ਨਿਰਦੇਸ਼ਨ
Refixation of pay
ਵੇਤਨ ਨੂੰ ਪੁਨਰ ਨਿਯਤਕਰਨਾ
Reform
ਸੁਧਾਰ, ਸੁਧਾਰਨਾ, ਸੁਧਾਰ ਕਰਨਾ
Refrain from
ਵਿਰਤ ਰਹਿਣਾ(ਕਨੂੰਨੀ), ਨਾ ਕਰਣਾ
Refreshment
ਜਲਪਾਨ, ਉਪ-ਆਹਾਰ, ਨਾਸਤਾ
Refund
ਰਕਮ ਮੋੜਨੀ
Refundable
ਵਾਪਸ ਦੇਣ ਯੋਗ, ਮੋੜਣਯੋਗ
Refusal
ਇਨਕਾਰ, ਅਸਵੀਕਾਰ ਕਰਨ ਯੋਗ
Refuse
ਇਨਕਾਰ ਕਰਨਾ, ਅਸਵੀਕਾਰ ਕਰਨਾ
Refused leave
ਅਸਵੀਕ੍ਰਿਤ ਛੁੱਟੀ
Refutation
ਖੰਡਨ
Regard
ਮਾਨ ਕਰਨਾ, ਸਤਿਕਾਰ ਕਰਨਾ, ਮੰਨਣਾ, ਸਮਝਣਾ, ਨਾਲ ਸੰਬੰਧ ਰਖਣਾ
Region
ਪ੍ਰਦੇਸ਼, ਇਲਾਕਾ
Regional
ਖੇਤਰੀ, ਪ੍ਰਾਦੇਸ਼ਿਕ
Register
ਰਜਿਸਟਰ, ਲੇਖ ਬੱਧ ਕਰਨਾ, ਅੰਦਰਾਜ ਕਰਨਾ, ਪੰਜੀਕਿਤ ਕਰਨਾ
Registered
ਪੰਜੀਕ੍ਰਿਤ
Registered office
ਪੰਜੀਕ੍ਰਿਤ ਦਫਤਰ
Registering authority
ਪੰਜੀਕਰਨ ਅਧਿਕਾਰੀ
Registrtion fee