भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Relaxation

ਢਿੱਲ, ਸੁਸਤੀ, ੳਲਸਾਹਟ, ਵਿਸ਼੍ਰਾਮ, ਸ਼ਿਥਿਲੀਕਰਨ

Relaxation of rules

ਨਿਯਮਾਂ ਵਿਚ ਢਿੱਲ

Release

ਆਜ਼ਾਦ ਕਰਨਾ, ਰਿਹਾਈ, ਛੁਟਕਾਰਾ, ਪ੍ਰਕਾਸ਼ਿਤ ਕਰਨਾ, ਲੋਕ ਅਰਪਣ, (ਰਕਮ) ਦੇ ਦੇਣਾ, ਜਾਰੀ ਕਰਨਾ

Release date

ਲੋਕ-ਅਰਪਣ ਦੀ ਤਰੀਖ, ਛੁਟਕਾਰਾ(ਮੁਕਤੀ) ਦੀ ਤਰੀਖ

Relevant

ਸੰਗਤ, ਢੁਕਵਾਂ

Relevant papers

ਸੰਬੰਧੀ ਕਾਗਜਾਤ

Reliable

ਭਰੋਸੇਮੰਦ, ਭਰੋਸੇਯੋਗ, ਵਿਸ਼ਵਾਸ ਦੇ ਯੋਗ

Relief

ਰਾਹਤ

Relief and rehabilitation

ਸਹਾਇਤਾ ਤੇ ਪੁਨਰਵਾਸ

Relief list

ਰਾਹਤ ਸੂਚੀ

Relief works

ਰਾਹਤਕੰਮ

Relieve

ਭਾਰ ਮੁਕਤ ਕਰਨਾ, ਪਦ ਮੁਕਤ ਕਰਨਾ

Reliever

ਭਾਰ ਮੁਕਤ ਕਰਨਵਾਲਾ, ਇਵਸ਼

Relinquishment

ਤਿਆਗ, ਛੱਡਣਾ

Relinquishment of charge

ਕਾਰਜ ਭਾਰ ਤਿਆਰ

Relocation

ਪੁਨਰ ਵਸਣਾ

Reluctance

ਅਨਿੱਛਾ

Remark

ਟੀਕਾ ਟਿੱਪਣੀ

Remarks column

ਟਿੱਪਣੀ ਕਾਲਮ

Remedial action

ਉਪਚਾਰੀ ਕਾਰਵਾਈ
Follow Us :   
  Download Bharatavani App
  Bharatavani Windows App