भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Remedial measures

ਉਪਚਾਰੀ ਉਪਾਅ

Remedial transfer

ਉਪਚਾਰੀ ਤਬਾਦਲਾ

Reminder

ਸਮਰਣ ਪੱਤਰ

Remission

ਛੁਟਕਾਰਾ, ਰਿਹਾਈ, ਮੁਆਫੀ

Remit

ਡੇਜਣਾ,ਵਾਪਸ ਭੇਜਣਾ, ਮੁਆਫ ਕਰਨਾ, ਛੱਡਣਾ

Remitee

ਪਾਣ ਵਾਲਾ, ਘੱਲਣਾ, ਭੇਜਣਾ

Remittance

ਭੇਜੀ ਗਈ ਰਕਮ

Remote

ਦੂਰ ਦਾ, ਬਹੁਤ ਦੂਰ, ਪਰੋਖ

Remote control

ਸੁਦੂਰ ਨਿਯੰਤਰਣ

Removal

ਹਟਾਇਆ ਜਾਣਾ, ਮੌਕੂਫ ਕਰਨ, ਦੇਣਾ

Remuneration

ਮੇਹਨਤਾਨਾ

Render

ਦੇਣਾ, ਪ੍ਰਸਤੁਤ ਕਰਨਾ, ਅਰਪਿਤ ਕਰਨਾ, ਰੁਮਾਂਤਰ ਕਰਨਾ, ਅਨੁਵਾਦ ਕਰਨਾ, ਬਨਾਨਾ, ਪ੍ਰਗਟਾਉਣਾ

Renewal

ਨਵਿਆਉਣ, ਨਵੀਂਕਰਨ

Renewal of demand

ਮੰਗ ਦਾ ਨਵਿਆਉਣ, ਮੰਗ ਦੁਹਰਾਣਾ

Renounce

ਤਿਆਗ ਕਰਨਾ, ਤਿਆਗਣਾ, ਛੱਡ ਦੇਣਾ

Renovation

ਨਵੀਂਕਰਣ

Rent

ਕਿਰਾਇਆ, ਭਾੜਾ, ਲਗਾਨ

Rented space

ਕਿਰਾਏ ਤੇ ਲਈ ਗਈ ਥਾਂ

Reopening

ਪੁਨਰ ਅਰੰਭ

Reorganization

ਪੁਨਰ ਗਠਨ
Follow Us :   
  Download Bharatavani App
  Bharatavani Windows App