भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Salvage and scrap

ਕਬਾਵ ਅਤੇ ਰੱਦੀ

Sample

ਨਮੂਨਾ

Sample checking

ਨਮੂਨਾ ਜਾਂਚ

Sample survey

ਨਮੂਨਾ ਸਰਵੇਖਣ

Sampling

ਨਮੂਨਾ ਚੇਣ

Sanction

ਸਵੀਕ੍ਰਤੀ, ਮੰਜੂਰੀ

Sanctioned budget

ਸਵੀਕ੍ਰਤ ਬਜਟ

Sanctioned budget estimate

ਸਵੀਕ੍ਰਤ ਬਜਟ ਅਨੁਮਾਨ

Sanctioned project

ਸਵੀਕ੍ਰਤ ਪਰਿਯੋਜਨਾ, ਮੰਜੂਰ ਪਰਿਯੋਜਨਾ

Sanctioned strength

ਸਵੀਕ੍ਰਤ ਕਰਮਚਾਰੀ ਸੰਖਿਆ

Sanctioning authority

ਸਵੀਕ੍ਰਤੀ ਦਾਤਾ ਅਧਿਕਾਰੀ

Sanctioning order

ਸਵੀਕ੍ਰਤ ਆਦੇਸ਼, ਮੰਜੂਰੀ ਆਦੇਸ਼

Sanctity

ਪਵਿਤਰਤਾ

Sanitation

ਸਵੱਛਤਾ, ਸੇਹਤ ਰੱਖਿਆ, ਸਵੱਛਤਾ ਵਿਗਿਆਨ

Satisfaction

ਸੰਤੋਖ, ਸੰਤੁਸ਼ਟੀ, ਸਮਾਧਾਨ

Satisfactory

ਸੰਤੋਖਜਾਨਕ

Saving clause

ਬਚਾਉ ਧਾਰਾ

Savings scheme

ਬਚਤ ਯੋਜਨਾ

Scale

ਮਾਪ, ਮਾਪਕ੍ਰਮ, ਪੈਮਾਨਾ, ਮਾਨ

Scale of pay

ਵੇਤਨਮਾਨ
Follow Us :   
  Download Bharatavani App
  Bharatavani Windows App