भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Scrutinizer

ਪੜਤਾਲਿਆ

Scrutiny

ਪੜਤਾਲ, ਛਾਨਬੀਨ

Seal

ਮੁਹਰ, ਸੀਲ, ਮੁਹਰ ਲਗਾਉਣਾ, ਸੀਲ ਕਰਨਾ

Sealed

ਮੁਹਰਬੰਦ

Sealed tender

ਮੁਹਰਬੰਦ ਟੇਂਡਰ

Sealer

ਮੁਹਰਬੰਦ ਕਰਨਵਾਲਾ

Seal of office

ਦਫ਼ਤਰ ਦੀ ਮੁਹਰ, ੳਹੁਦੇ ਦੀ ਮੁਹਰ

Search

ਤਲਾਸ਼ੀ, ਤਲਾਸ਼, ਤਲਾਸ਼ ਕਰਨਾ

Search campaign

ਤਲਾਸੀ ਅਭਿਯਾਨ

Search operation

ਤਲਾਸ਼ੀ ਕਾਰਵਾਈ

Search warrant

ਤਲਾਸ਼ੀ ਵਾਰੰਟ

Seasonal unemployment

ਮੌਸਮੀ ਬੇਰੁਜਗਾਰੀ

Season ticket

ਮਿਆਦੀ ਟਿਕਟ

Secondary

ਗੌਣ, ਦੂਜਾ ਮਾਧਮ

Secondary education

ਮਾਧਮਿਕ ਸਿਖਿਆ

Secondary industry

ਗੌਣ ਉਦਯੋਗ

Second class

ਦੂਜੀ ਸ਼੍ਰੇਣੀ

Secrecy

ਗਪਤ ਰਖਨ ਦਾ ਕਰਮ

Secret

ਗੁਪਤ, ਗੂੜ੍ਹਤਾ, ਗੁੱਛਾਪਨ

Secretarial

ਸੱਕਤਰਤ ਸੰਬੰਧੀ, ਸੱਕਤਰੇਤ ਦਾ ਸਟਾਫ
Follow Us :   
  Download Bharatavani App
  Bharatavani Windows App