Fundamental Administrative Terminology (English-Punjabi) (CSTT)
Commission for Scientific and Technical Terminology (CSTT)
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary
Secretariat service
ਸੱਕਤਰੇਤ ਸੇਵਾ
Secret ballot
ਗੁਪਤ ਮਤਦਾਨ
Secret cover
ਗੁਪਤ ਲਿਫਾਫਾ
Secret funds
ਗਪਤ ਨਿਧਿਆਂ
Secret inquiry
ਗੁਪਤ ਜਾਂਚ
Secret instruction
ਗੁਪਤ ਨਿਰਦੇਸ਼
Secret letter
ਗੁਪਤ ਪੱਤਰ
Section
ਵਿਭਾਗ, ਵਰਗ, ਧਾਰਾ, ਕਾਟ
Sector
ਸੈਕਟਰ
Secular
ਧਰਮ ਨਿਰਪੇਖ, ਪੰਥ ਨਿਰਪੇਖ
Security
ਜ਼ਮਾਨਤ, ਪ੍ਰਤੀਭੂਤੀ, ਸੁਰਖਿਆ
Security deposit
ਜ਼ਮਾਨਤੀ ਜਮਾ, ਪ੍ਰਤਿਭੂਤੀ ਜਮਾ
Security instruction
ਸੁਰੱਖਿਆ ਨਿਰਦਸ਼
Security measure
ਸੁਰੱਖਿਆ ਉਪਾਅ
Segregate
ਅਲਗ ਕਰਨਾ
Seizure
ਕਬਜ਼ਾ
Select committee
ਸਰੇਸ਼ਠ ਸਮਿਤੀ
Selection
ਚੋਣ, ਚੁਨਾਉ
Selection board
ਚੋਣ ਮੰਡਲ
Selection committee