भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Selection grade

ਚੋਣਵਾਂ ਵੇਤਨਮਾਨ

Selection post

ਚੋਣਵਾਂ ਪਦ

Selection procedure

ਚੋਣਵੀ ਕਾਰਜ ਵਿਧਿ

Selection test

ਚੋਣਵੀ ਪਰਿਖਿਆ

Select list

ਚੋਣੀਂ ਸੂਚੀ

Self-appraisal (self-assessment)

ਸਚੈ-ਮੁੱਲਾਂਕਨ

Self-confidence

ਆਤਮ ਵਿਸ਼ਵਾਸ

Self-contained note

ਸਵੈ ਪੂਰਣ ਟਿੱਪਣੀ

Self-employment

ਸਵੈ-ਰੋਜ਼ਗਾਰ

Self-explanatory

ਸਵੈ-ਸਪਸ਼ਟ

Self-government

ਸਵੈ-ਸ਼ਾਸ਼ਨ

Semester

ਸੇਮੇਸਟਰ, ਸਤ੍ਰ, ਛਿਮਾਹੀ ਪਾਠਕ੍ਰਮ

Semi-autonomous

ਅੱਧ-ਸਵਾਧੀਨ

Seminar

ਗੋਸ਼ਟੀ-ਵਿਵਾਰ ਗੋਸ਼ਟੀ

Semi-skilled labour

ਅੱਧ ਕੁਸ਼ਲ ਮਜ਼ਦੂਰ

Senate

ਸੋਨੇਟ, ਵੱਡੀ ਸਭਾ

Sender

ਭੇਜਣ ਵਾਲਾ

Senior

ਉੱਚ, ਪ੍ਰਧਾਨ

Senior administrative grade

ਉੱਚ ਪ੍ਰਸ਼ਾਸਨ ਗਰੇਡ

Senior grade

ਉੱਚ ਗਰੇਡ
Follow Us :   
  Download Bharatavani App
  Bharatavani Windows App