भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Seniority

ਵਰੀਅਤਾ

Seniority-cum-fitness

ਵਰੀਅਤਾ, ਸਹਿ-ਉਚਿਤਤਾ

Seniority-cum-merit

ਵਰੀਅਤਾ, ਸਹਿ ਯੋਗਤਾ ਕ੍ਰਮ

Seniority system

ਵਰੀਅਤਾ ਪਧੱਤੀ

Senior management

ਉੱਚ ਪ੍ਰਬੰਧਕ ਵਰਗ

Seniormost

ਸਭ ਤੋਂ ਉੱਚ

Senior scale

ਉੱਚ ਵਤਨਮਾਨ

Senior timescale

ਉੱਚ ਸਮਾਂ ਮਾਨ

Sensation

ਸੰਵੇਦਨਾ, ਸਨਸਨੀ

Sensitive

ਸੰਵੇਦਨਸ਼ੀਲ

Sentence

ਦੰਡ, ਸਜ਼ਾ, ਵਾਕ

Separated family

ਵੱਖਰਾ ਪਰਿਵਾਰ

Separation

ਵਿਯੁੱਕਤੀ, ਵਿਭਾਜਨ, ਪ੍ਰਥਕ ਕਰਨ

Sequence

ਤਰਤੀਬ, ਅਨੁਕ੍ਰਮ

Serial list

ਕ੍ਰਮ ਸੂਚੀ

Serial number

ਕ੍ਰਮ ਆਕ

Series

ਮਾਲਾ, ਸ਼੍ਰੋਣੀ

Serious

ਗੰਭੀਰ

Servant

ਸੇਵਕ, ਨੌਕਰ

Serve

ਸੇਵਾ ਕਰਨਾ, ਤਾਮੀਲ ਕਰਨਾ, ਵਰਤਾਣਾ
Follow Us :   
  Download Bharatavani App
  Bharatavani Windows App