भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Service

ਸੇਵਾ, ਨੌਕਰੀ, ਵਿਵਸਥਾ, ਤਾਮੀਲ(ਕਨੂੰਨੀ), ਕੰਮ ਵਿਚ ਲਿਆਉਣ ਜੋਗ

Serviceable

ਸੇਵਾ ਯੋਗ, ਮੁਰਮਤ ਯੋਗ

Service book

ਸੇਵਾ ਪੁਸਤਿਕਾ, ਸੇਵਾ ਪੰਜੀ

Service conditions

ਸੇਵਾ ਸ਼ਰਤਾਂ

Service contract

ਸੇਵਾ ਕਰਾਰ

Service of summon

ਸੱਮਨ ਤਾਮੀਲ

Service postage stamp

ਸਰਕਾਰੀ ਡਾਕ ਟਿਕਟ

Service record

ਸੇਵਾ ਰਿਕਾਰਡ

Service roll

ਸੇਵਾ ਵ੍ਰਿੱਤ

Service rules

ਸੇਵਾ ਨਿਯਮ

Service verification

ਸੇਵਾ ਤਸਦੀਕ

Session

ਅਧਿਵੇਸ਼ਨ, ਅਜਲਾਸ

Session of parliament

ਸੰਸਦ ਅਧਿਵੇਸ਼ਨ

Set

ਠੀਕ ਕਰਨਾ, ਵਿਵਸਥਿਤ ਕਰਨਾ, ਜੁੱਟ

Set aside

ਅਲਗ ਕਰਨਾ, ਪਾਸੇ ਰਖਣਾ

Settlement

ਬਂਦੋਬਸਤ, ਨਿਪਟਾਰਾ, ਸਮਝੋਤਾ, ਵਿਵਸਤਾਪਨ, ਬਸਤੀ

Set-up

ਵਿਵਸਥਾ, ਢਾਂਚਾ

Severally

ਅਲਗ ਅਲਗ

Severance of relatiions

ਸੰਭੰਧ ਵਿੱਛੇਦ

Severe action

ਕਠੋਰ ਕਾਰਵਾਈ
Follow Us :   
  Download Bharatavani App
  Bharatavani Windows App