भारतीय भाषाओं द्वारा ज्ञान

Knowledge through Indian Languages

Dictionary

Fundamental Administrative Terminology (English-Punjabi) (CSTT)

Commission for Scientific and Technical Terminology (CSTT)

A B C D E F G H I J K L M N O P Q R S T U V W X Y Z

ਸ਼ਬਦਕੋਸ਼ ਦੇ ਸ਼ੁਰੂਆਤੀ ਪੰਨਿਆਂ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Sewage

ਮਲ-ਪ੍ਰਵਾਹ

Sex

ਲਿੰਗ, ਯੋਨ, ਕਾਮ

Sex discrimination

ਲਿੰਗ ਭੇਦਭਾਵ

Share

ਅੰਸ਼, ਸ਼ੇਅਰ, ਹਿੱਸਾ, ਸ਼ਾਮਿਲ ਹੋਣਾ, ਸਹਿਭਾਗੀ ਹੋਣਾ

Share holder

ਸ਼ੇਅਰਧਾਰੀ

Sharing

ਸਹਿਭਾਗਿਤਾ

Shift

ਪਾਰੀ

Shifting

ਥਾਂ ਬਦਲੀ

Shift system

ਪਾਰੀ ਪ੍ਰਣਾਲੀ

Shift transfer

ਪਾਰੀ ਬਦਲਾਣ

Shortage

ਆਟ, ਕਮੀ

Shortage of manpower

ਮਨੁੱਖੀ ਸ਼ਕਤੀ ਦੀ ਘਾਟ

Shortfall

ਕਮੀ

Shorthand

ਸ਼ੀਘਰਲਿਪੀ, ਸ਼ਾਰਟ ਹੈਂਡ

Short leave

ਅਲਧ-ਅਵਧੀ ਛੁੱਟੀ

Shortlist

ਛੋਟੀ ਸੂਚੀ

Short notice

ਅਲਪ ਸੂਚਨਾ

Short staffed

ਘੱਟ ਸਟਾਫ਼

Short term

ਅਲਪ ਕਾਲਿਕ, ਅਲਪ ਅਵਧੀ

Short-term-course

ਅਲਪਕਾਲਿਕ ਪਾਠਕ੍ਰਮ
Follow Us :   
  Download Bharatavani App
  Bharatavani Windows App